ਯਾਤਰੀਆਂ ਦੀ ਜਾਨ ਬਚਾਉਣ ਲਈ ਪਾਕਿ 'ਚ ਬੱਕਰੇ ਦੀ ਬਲੀ
ਏਬੀਪੀ ਸਾਂਝਾ | 20 Dec 2016 12:28 PM (IST)
1
ਤਹਿਰੀਕ ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਨੇ ਵੀ ਟਵੀਟ ਕਰ ਕੇ ਏਅਰ ਲਾਈਨਜ਼ ਦੀ ਇਸ ਹਰਕਤ ਉੱਤੇ ਸਵਾਲ ਚੁੱਕੇ। ਪਾਕਿਸਤਾਨ ਡਿਫੈਂਸ ਨੇ ਇਸ ਏਅਰ ਲਾਈਨਜ਼ ਦੀ ਇਸ ਹਰਕਤ ਦੀ ਅਲੋਚਨਾ ਕੀਤੀ ਹੈ।
2
ਸੋਸ਼ਲ ਮੀਡੀਆ ਉੱਤੇ ਪਾਕਿਸਤਾਨ ਏਅਰ ਲਾਈਨਜ਼ ਦੀ ਇਸ ਹਰਕਤ ਦਾ ਖ਼ੂਬ ਮਜ਼ਾਕ ਉੱਡ ਰਿਹਾ ਹੈ।
3
ਕੁੱਝ ਦਿਨਾਂ ਪਹਿਲਾਂ ਹੋਏ ਹਵਾਈ ਹਾਦਸੇ ਤੋਂ ਬਾਅਦ ਪਾਕਿਸਤਾਨ ਏਅਰ ਲਾਈਨਜ਼ ਦੇ ਅਧਿਕਾਰੀਆਂ ਨੇ ਰਨਵੇਅ ਉੱਤੇ ਬੱਕਰੇ ਦੀ ਕੁਰਬਾਨੀ ਦਿੱਤੀ ਹੈ।
4
ਅਸਲ ਵਿੱਚ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨਜ਼ (PIA) ਨੇ ATR-42 ਜਹਾਜ਼ ਦੀ ਉਡਾਣ ਤੋਂ ਪਹਿਲਾਂ ਕਾਲੇ ਬੱਕਰੇ ਦੀ ਕੁਰਬਾਨੀ ਦਿੱਤੀ।
5
ਪਾਕਿ 'ਚ ਯਾਤਰੀਆਂ ਦੀ ਸੁਰੱਖਿਆ ਲਈ ਬੱਕਰੇ ਦੀ ਬਲੀ ਦਿੱਤੀ ਗਈ ਹੈ
= 5">