ਦੋ ਮੁਲਕਾਂ ਨੂੰ ਵੰਡਦੀ ਦਰਦ-ਏ-ਸਰਹੱਦ
ਏਬੀਪੀ ਸਾਂਝਾ | 01 Mar 2017 05:38 PM (IST)

1
2
3
4
5
6
ਭਾਰਤ ਨੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ 39 ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ ਹੈ।
7
ਇਨ੍ਹਾਂ ਕੈਦੀਆਂ ਨੂੰ ਅੱਜ ਅਟਾਰੀ ਸਰਹੱਦ ਰਾਹੀਂ ਪਾਕਿਸਤਾਨੀ ਅਧਿਕਾਰੀਆਂ ਦੇ ਹਵਾਲੇ ਕੀਤਾ।
8
9
10
11
ਕੈਦੀਆਂ ਵਿੱਚ ਸ਼ਾਮਲ ਇੱਕ ਕੈਦੀ ਅਜਿਹਾ ਹੈ ਜਿਸ ਨੇ ਭਾਰਤ ਵਿੱਚ ਵਿਆਹ ਕੀਤਾ ਸੀ।
12
ਵੀਜ਼ਾ ਮਿਆਦ ਖ਼ਤਮ ਹੋਣ ਤੋਂ ਬਾਅਦ ਭਾਰਤ ਵਿੱਚ ਰਹਿਣ ਕਰਕੇ ਉਸ ਨੂੰ ਸਜ਼ਾ ਹੋਈ ਸੀ।
13
14
15
ਅੱਜ ਆਪਣੀ ਪਤਨੀ ਤੇ ਬੇਟੇ ਨੂੰ ਭਾਰਤ ਵਿੱਚ ਛੱਡ ਪਾਕਿਸਤਾਨ ਰਵਾਨਾ ਹੋਇਆ।