ਬਾਜਵਾ ਨੇ ਸੰਭਾਲਿਆ ਪਾਕਿ ਸੈਨਾ ਦਾ ਅਹੁਦਾ
ਏਬੀਪੀ ਸਾਂਝਾ | 29 Nov 2016 05:37 PM (IST)

1
ਜਰਨਲ ਬਾਜਵਾ ਪਾਕਿਸਤਾਨ ਦੀ ਅਹਿਮ ਕਾਪਸ 10 ਦੀ ਅਗਵਾਈ ਕਰ ਚੁੱਕੇ ਹਨ।
2
ਨਿੱਜੀ ਸਮਾਗਮ ਵਿੱਚ ਹਿੱਸਾ ਲੈਂਦੇ ਜਨਰਲ ਬਾਜਵਾ।
3
ਰਾਵਲਪਿੰਡੀ ਵਿਖੇ ਹੋਏ ਸਮਾਗਮ ਵਿੱਚ ਜਨਰਲ ਬਾਜਵਾ ਨੇ ਨਵੇਂ ਸੈਨਾ ਮੁਖੀ ਵਜੋਂ ਅਹੁਦਾ ਸੰਭਾਲਿਆ।
4
ਜਨਰਲ ਕਮਰ ਜਾਵੇਦ ਬਾਜਵਾ ਨੇ ਪਾਕਿਸਤਾਨ ਦੇ ਨਵੇਂ ਸੈਨਾ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ।
5
ਜਰਨਲ ਰਾਹੀਲ ਸ਼ਰੀਫ ਜਰਨਲ ਬਾਜਵਾ ਨੂੰ ਸੈਨਾ ਮੁਖੀ ਦੀ ਕਮਾਨ ਸੌਂਪਦੇ ਹੋਏ।