✕
  • ਹੋਮ

ਪਾਕਿਸਤਾਨੀ ਪਾਈਲਟ ਦੀ FACEBOOK 'ਤੇ ਚਰਚਾ

ਏਬੀਪੀ ਸਾਂਝਾ   |  26 Mar 2017 07:44 PM (IST)
1

ਪਾਕਿਸਤਾਨੀ ਮਹਿਲਾ ਪਾਈਲਟ ਦਾ ਅੰਦਾਜ਼।

2

ਹੁਮਾ ਮਲੂ ਤੋਂ ਕਰਾਚੀ ਦੀ ਰਹਿਣ ਵਾਲੀ ਹੈ ਅਤੇ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨਜ਼ ਦੀ ਪਾਈਲਟ ਹੈ।

3

ਸੋਸ਼ਲ ਮੀਡੀਆ ਉੱਤੇ ਹੁਮਾ ਲਿਆਕਤ ਦੀਆਂ ਤਸਵੀਰਾਂ ਲੋਕ ਪਸੰਦ ਵੀ ਬਹੁਤ ਕਰੇ ਹਨ।

4

ਚਰਚਾ ਦਾ ਕਾਰਨ ਹੈ ਪਾਕਿਸਤਾਨ ਪਾਈਲਟ ਦੀ ਗਲੈਮਰਸ ਲੁੱਕ।

5

ਪਾਕਿਸਤਾਨ ਦੀ ਮਹਿਲਾ ਪਾਈਲਟ ਹੁਮਾ ਲਿਆਕਤ ਦੀਆਂ ਤਸਵੀਰਾਂ ਇਹਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਕਾਫ਼ੀ ਛਾਈਆਂ ਹੋਈਆਂ ਹਨ।

  • ਹੋਮ
  • Photos
  • ਖ਼ਬਰਾਂ
  • ਪਾਕਿਸਤਾਨੀ ਪਾਈਲਟ ਦੀ FACEBOOK 'ਤੇ ਚਰਚਾ
About us | Advertisement| Privacy policy
© Copyright@2026.ABP Network Private Limited. All rights reserved.