ਪਾਕਿ ਸੈਨਾ ਦੇ ਅਣਮਨੁੱਖੀ ਕੰਮਾਂ ਦੀ ਖੁੱਲੀ ਪੋਲ
ਏਬੀਪੀ ਸਾਂਝਾ | 29 Nov 2016 12:26 PM (IST)

1
ਸਰਹੱਦ ਨੇੜੇ ਤੋਂ ਪਾਕਿਸਤਾਨੀ ਫ਼ੌਜ ਦਾ ਕਾਫ਼ੀ ਸਮਾਨ ਬਰਾਮਦ ਹੋਇਆ ਹੈ। ਸਮਾਨ ਵਿੱਚ ਨਾਈਟ ਵਿਜ਼ਨ ਕੈਮਰੇ ਮਿਲੇ ਹਨ ਇਹਨਾਂ ਦਾ ਇਸਤੇਮਾਲ ਆਮ ਤੌਰ ਉੱਤੇ ਪਾਕਿਸਤਾਨ ਸੈਨਾ ਕਰਦੀ ਹੈ।
2
ਯਾਦ ਰਹੇ ਕਿ ਕੁਪਵਾੜਾ ਦੇ ਮਾਛਿਲ ਸੈਕਟਰ ਵਿੱਚ 22 ਨਵੰਬਰ ਨੂੰ ਪਾਕਿਸਤਾਨ ਬਾਰਡਰ ਐਕਸ਼ਨ ਟੀਮ (ਬੈਟ) ਨੇ ਭਾਰਤੀ ਸੈਨਾ ਦੀ ਟੁਕੜੀ ਉੱਤੇ ਘਾਤ ਲੱਗਾ ਕੇ ਹਮਲਾ ਕੀਤਾ ਸੀ।
3
ਐਲ ਓ ਸੀ ਉੱਤੇ ਪਿਛਲੀ ਦਿਨੀਂ ਸ਼ਹੀਦ ਜਵਾਨਾਂ ਦੀਆਂ ਲਾਸ਼ਾਂ ਨਾਲ ਕੀਤੇ ਗਏ ਅਣਮਨੁੱਖੀ ਕਾਰੇ ਦੀ ਪੋਲ ਖੁੱਲ੍ਹੀ ਹੈ।
4
ਤਾਜ਼ਾ ਸਬੂਤਾਂ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਭਾਰਤੀ ਸੈਨਿਕਾਂ ਦੀਆਂ ਲਾਸ਼ਾਂ ਨਾਲ ਅਣਮਨੁੱਖੀ ਕਾਰੇ ਪਿੱਛੇ ਪਾਕਿਸਤਾਨ ਦੀ ਸੈਨਾ ਦਾ ਹੱਥ ਹੈ।
5
ਜੰਮੂ-ਕਸ਼ਮੀਰ ਵਿੱਚ ਗਸ਼ਤ ਕਰਦੇ ਹੋਏ ਭਾਰਤੀ ਸੈਨਾ ਦੇ ਜਵਾਨ