✕
  • ਹੋਮ

ਪਾਕਿਸਤਾਨੀ ACTRESS ਨੇ ਉੜੀ ਹਮਲੇ ਦੀ ਕੀਤੀ ਨਿੰਦਾ

ਏਬੀਪੀ ਸਾਂਝਾ   |  08 Oct 2016 06:33 PM (IST)
ਪਾਕਿਸਤਾਨੀ ACTRESS ਨੇ ਉੜੀ ਹਮਲੇ ਦੀ ਕੀਤੀ ਨਿੰਦਾ
1

ਉਨ੍ਹਾਂ ਨੇ ਅੱਗੇ ਲਿਖਿਆ, ”ਇੱਕ ਪਾਕਿਸਤਾਨੀ ਨਾਗਰਿਕ ਹੋਣ ਦੇ ਨਾਂਅ ਤੇ ਮੈਂ ਅੱਤਵਾਦ ਦੇ ਕਿਸੇ ਵੀ ਕੰਮ ਦੀ ਸਖ਼ਤ ਨਿੰਦਾ ਕਰਦੀ ਹਾਂ ਚਾਹੇ ਉਹ ਕਿਸੇ ਵੀ ਸਰਜ਼ਮੀਨ ‘ਤੇ ਹੋਣ।”

2

ਇੱਕ ਫੇਸਬੁੱਕ ਪੋਸਟ ‘ਚ ਮਾਹਿਰਾ ਨੇ ਲਿਖਿਆ ਹੈ, ”ਪਿਛਲੇ 5 ਸਾਲ ‘ਚ ਮੈਂ ਅਭਿਨੇਤਰੀ ਦੇ ਰੂਪ ਵਿਚ ਕੰਮ ਕਰ ਰਹੀ ਹਾਂ ਅਤੇ ਮੇਰਾ ਮੰਨਣਾ ਹੈ ਕਿ ਮੈਂ ਪਾਕਿਸਤਾਨ ਅਤੇ ਬਾਕੀ ਥਾਵਾਂ ‘ਤੇ ਆਪਣੀ ਸਮਰੱਥਾ ਜ਼ਰੀਏ ਦੇਸ਼ ਦੀ ਅਗਵਾਈ ਕੀਤੀ ਹੈ।

3

ਮੀਡੀਆ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਮਾਹਿਰਾ ਖ਼ਾਨ ਨੇ ਆਖਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਅੱਤਵਾਦੀ ਹਰਕਤ ਦੀ ਉਹ ਸਖ਼ਤ ਨਿੰਦਾ ਅਤੇ ਸ਼ਾਂਤੀ ਲਈ ਦੁਆ ਕਰਦੇ ਹਨ।

4

ਇਸ ਤੋਂ ਪਹਿਲਾਂ ਫਵਾਦ ਖਾਨ ਵੀ ਹਮਲੇ ਦੀ ਨਿੰਦਾ ਕਰ ਚੁੱਕਾ ਹੈ।

5

ਉੜੀ ਵਿੱਚ ਪਾਕਿਸਤਾਨੀ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਹਮਲੇ ਦਾ ਵਿਰੋਧ ਹੁਣ ਪਾਕਿਸਤਾਨ ਵਿੱਚ ਵੀ ਹੋਣ ਲੱਗਾ ਹੈ। ਪਾਕਿਸਤਾਨ ਦੀ ਪ੍ਰਸਿੱਧ ਫਿਲਮ ਐਕਟਰ ਮਾਹਿਰਾ ਖ਼ਾਨ ਨੇ ਹਮਲੇ ਦੀ ਨਿੰਦਾ ਕੀਤੀ ਹੈ।

  • ਹੋਮ
  • Photos
  • ਖ਼ਬਰਾਂ
  • ਪਾਕਿਸਤਾਨੀ ACTRESS ਨੇ ਉੜੀ ਹਮਲੇ ਦੀ ਕੀਤੀ ਨਿੰਦਾ
About us | Advertisement| Privacy policy
© Copyright@2026.ABP Network Private Limited. All rights reserved.