PAK ਰੱਖਿਆ ਮੰਤਰੀ ਦੀ ਭਾਰਤ ਨੂੰ ਧਮਕੀ
ਏਬੀਪੀ ਸਾਂਝਾ | 29 Sep 2016 01:08 PM (IST)
1
2
ਪਾਕਿਸਤਾਨੀ ਰੱਖਿਆ ਮੰਤਰੀ ਨੇ ਪ੍ਰਮਾਣੂ ਬੰਬ ਰਾਹੀਂ ਭਾਰਤ ਨੂੰ ਡਰਾਉਣ ਦੀ ਧਮਕੀ ਹੈ।
3
ਭਾਰਤ ਉਤੇ ਭਾਰਤੀ ਸੈਨਿਕ
4
ਭਾਰਤੀ ਸੈਨਾ ਨੇ ਸਰਹੱਦ ਉਤੇ ਸੁਰਖਿਆ ਪਹਿਲਾਂ ਦੇ ਮੁਕਾਬਲੇ ਕਰੜੀ ਕਰ ਦਿੱਤੀ ਗਈ ਹੈ।
5
ਉੜੀ ਵਿੱਚ ਦਹਿਸ਼ਤਗਰਦ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਵਿੱਚ ਤਣਾਅ ਸੀ।
6
ਪਾਕਿਸਤਾਨ ਰੱਖਿਆ ਮੰਤਰੀ ਨੇ ਆਖਿਆ ਹੈ ਕਿ ਜੇਕਰ ਦੇਸ਼ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਹੋਇਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।