ਤਿੰਨ ਦਰਜਨ ਜੁਆਕਾਂ ਦਾ ਪਿਤਾ
ਏਬੀਪੀ ਸਾਂਝਾ | 30 Mar 2017 05:29 PM (IST)

1
ਜਾਨ ਮੁਹੰਮਦ ਦਾ ਦਾਅਵਾ ਹੈ ਕਿ ਉਸ ਦੀਆਂ ਤਿੰਨੋ ਪਤਨੀਆਂ ਆਪਸ ਵਿੱਚ ਨਹੀਂ ਲੜਦੀਆਂ। ਜਾਨ ਮੁਹੰਮਦ ਪੇਸ਼ੇ ਤੋਂ ਡਾਕਟਰ ਹੈ। ਜਾਨ ਮੁਹੰਮਦ ਦੇ ਘਰ ਪੰਜ ਕਮਰਿਆਂ ਦਾ ਹੈ ਜਿੱਥੇ ਉਹ ਸਾਰੇ ਪਰਿਵਾਰ ਨਾਲ ਇਕੱਠਾ ਰਹਿੰਦਾ ਹੈ।
2
ਜੰਨ ਸੰਖਿਆ ਫਾਰਮ ਵਿੱਚ 33 ਜੁਆਕਾਂ ਦੇ ਨਾਮ ਦਰਜ ਹੋ ਸਕਦੇ ਹਨ। 47 ਸਾਲ ਦੇ ਜਾਨ ਮੁਹੰਮਦ ਨੂੰ ਆਪਣੇ ਸਾਰੇ ਬੱਚਿਆਂ ਦਾ ਨਾਮ ਯਾਦ ਹੈ।
3
ਜਾਨ ਮੁਹੰਮਦ ਅੱਜ ਕੱਲ੍ਹ ਪ੍ਰੇਸ਼ਾਨ ਹੈ ਕਿਉਂਕਿ ਉਸ ਦੇ ਜੁਆਕਾਂ ਦੇ ਨਾਮ ਜੰਨ ਸੰਖਿਆ ਫਾਰਮ ਵਿੱਚ ਦਰਜ ਨਹੀਂ ਹੋ ਰਿਹਾ।
4
ਜਾਨ ਮੁਹੰਮਦ ਦੇ ਤਿੰਨ ਵਿਆਹ ਹਨ ਅਤੇ ਉਸ ਦੇ ਜੁਆਕਾਂ ਦੀ ਗਿਣਤੀ 38 ਹਨ।
5
ਇਸ ਇਨਸਾਨ ਦਾ ਨਾਮ ਹੈ ਜਾਨ ਮੁਹੰਮਦ ਅਤੇ ਉਹ ਪਾਕਿਸਤਾਨ ਦੇ ਕੋਇਟਾ ਸੂਬੇ ਵਿੱਚ ਰਹਿੰਦਾ ਹੈ।