✕
  • ਹੋਮ

ਨਕਲੀ ਦੰਗਲ ਨੇ ਤੋੜੇ ਕਮਾਈ ਦੇ ਰਿਕਾਰਡ

ਏਬੀਪੀ ਸਾਂਝਾ   |  24 Feb 2017 01:06 PM (IST)
ਨਕਲੀ ਦੰਗਲ ਨੇ ਤੋੜੇ ਕਮਾਈ ਦੇ ਰਿਕਾਰਡ
1

ਪਾਕਿਸਤਾਨ ਵਿੱਚ ਦੰਗਲ ਫਿਲਮ ਉਤੇ ਪਾਬੰਦੀ ਲੱਗੀ ਹੋਈ ਹੈ।

2

ਪਾਕਿਸਤਾਨ ਵੱਲੋਂ ਅਮੀਰ ਖ਼ਾਨ ਦੀ ਫ਼ਿਲਮ ਦੰਗਲ ਉੱਤੇ ਪਾਬੰਦੀ ਲਗਾਏ ਜਾਣ ਤੋਂ ਬਾਵਜੂਦ ਉੱਥੋਂ ਦੇ ਲੋਕ ਦੰਗਲ ਵੇਖ ਰਹੇ ਹਨ। ਪਰ ਅਸਲੀ ਦੰਗਲ ਦੀ ਥਾਂ ਨਕਲੀ ਦੰਗਲ। ਜੀ ਹਾਂ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਲਾਹੌਰ ਦੇ ਕਲਾਕਾਰਾਂ ਨੇ ਇੱਕ ਮਹੀਨੇ ਦੀ ਮਿਹਨਤ ਤੋਂ ਬਾਅਦ ਦੰਗਲ ਡਰਾਮਾ ਤਿਆਰ ਕਰ ਦਿੱਤਾ। ਇਸ ਡਰਾਮੇ ਨੂੰ ਲੋਕਾਂ ਵੱਲੋਂ ਖ਼ੂਬ ਪਸੰਦ ਵੀ ਕੀਤਾ ਜਾ ਰਿਹਾ ਹੈ। ਡਰਾਮੇ ਦੇ ਸਾਰੇ ਸ਼ੋਅ ਹਾਊਸ ਫੁੱਲ ਵੀ ਜਾ ਰਹੇ ਹਨ।

3

ਨਸੀਮ ਇਸ ਤੋਂ ਪਹਿਲਾਂ ਵੀ ਅਮੀਰ ਖਾਨ ਦੀ ਲੁੱਕ ਨੂੰ ਚੌਰੀ ਕਰ ਚੁੱਕਾ ਹੈ।

4

ਨਸੀਮ ਖ਼ਾਨ ਨੇ ਅਮੀਰ ਦੇ ਲੁੱਕ ਪੂਰੀ ਤਰ੍ਹਾਂ ਕਾਪੀ ਕੀਤਾ ਹੈ।

5

ਪਾਕਿਸਤਾਨ ਦੰਗਲ ਡਰਾਮੇ ਵਿੱਚ ਅਮੀਰ ਖ਼ਾਨ ਦੀ ਭੂਮਿਕਾ ਇੱਥੋਂ ਦੇ ਨਾਮੀ ਕਲਾਕਾਰ ਨਸੀਮ ਵਿਕੀ ਨੇ ਨਿਭਾਈ ਹੈ।

6

ਇਸ ਡਰਾਮੇ ਵਿੱਚ ਨਸੀਮ ਆਪਣੀ ਬੇਟੀਆਂ ਨੂੰ ਟਰੇਨਿੰਗ ਦੇ ਕੇ ਉਨ੍ਹਾਂ ਨੂੰ ਪਹਿਲਵਾਨ ਬਣਾਉਣਾ ਚਾਹੁੰਦਾ ਹੈ। ਨਸੀਮ ਨੇ ਫ਼ਿਲਮ ਦੀ ਕਹਾਣੀ ਉਰਦੂ ਵਿੱਚ ਲਿਖੀ ਹੈ।

  • ਹੋਮ
  • Photos
  • ਖ਼ਬਰਾਂ
  • ਨਕਲੀ ਦੰਗਲ ਨੇ ਤੋੜੇ ਕਮਾਈ ਦੇ ਰਿਕਾਰਡ
About us | Advertisement| Privacy policy
© Copyright@2026.ABP Network Private Limited. All rights reserved.