✕
  • ਹੋਮ

PAK ਜਾਸੂਸ ਦੀਆਂ ਕੇਂਦਰੀ ਮੰਤਰੀਆਂ ਨਾਲ ਫ਼ੋਟੋਆਂ

ਏਬੀਪੀ ਸਾਂਝਾ   |  29 Oct 2016 11:21 AM (IST)
PAK ਜਾਸੂਸ ਦੀਆਂ ਕੇਂਦਰੀ ਮੰਤਰੀਆਂ ਨਾਲ ਫ਼ੋਟੋਆਂ
1

ਪਾਕਿਸਤਾਨ ਹਾਈ ਕਮਿਸ਼ਨ ਤੋਂ ਚੱਲ ਰਹੇ ਜਾਸੂਸੀ ਨੈੱਟਵਰਕ ਵਿੱਚ ਪਕੜੇ ਗਏ ਸ਼ੋਇਬ ਆਪਣਾ ਰੁਤਬਾ ਦਿਖਾਉਣ ਦੇ ਲਈ ਆਪਣੇ ਆਪ ਨੂੰ ਬੀਜੇ ਪੀ ਘੱਟ ਗਿਣਤੀ ਮੋਰਚੇ ਦਾ ਵਰਕਰ ਦੱਸ ਕੇ ਅਕਸਰ ਬੀਜੇ ਪੀ ਦੇ ਆਗੂਆਂ ਨੂੰ ਮਿਲਦਾ ਅਤੇ ਫ਼ੋਟੋਆਂ ਨੂੰ ਖਿਚਵਾ ਕੇ ਫੇਸ ਬੁੱਕ ਉੱਤੇ ਅੱਪਲੋਡ ਕਰਦਾ।

2

ਸ਼ੋਇਬ ਨੂੰ ਦਿੱਲੀ ਅਤੇ ਜੋਧਪੁਰ ਦੇ ਰਸਤੇ ਵਿੱਚ ਸੀਆਈਡੀ ਨੇ ਗ੍ਰਿਫ਼ਤਾਰ ਕੀਤਾ ਹੈ।

3

ਬੀਜੇਪੀ ਸਾਂਸਦ ਹੇਮਾ ਮਾਲਿਨੀ ਨਾਲ ਸੋਇਬਾ ।

4

ਕੇਂਦਰੀ ਮੰਤਰੀ ਡਾਕਟਰ ਹਰਸ਼ ਵਰਧਨ ਨਾਲ ਪਾਕਿਸਤਾਨੀ ਜਾਸੂਸ ਸ਼ੋਇਬਾ।

5

ਸ਼ੋਇਬਾ ਨੇ ਰੱਖਿਆ ਮੰਤਰੀ ਮਨੋਹਰ ਪਰੀਕਰ ਨਾਲ ਵੀ ਫ਼ੋਟੋ ਖਿਚਵਾਈ ਸੀ।

6

ਦੂਜੇ ਪਾਸੇ ਬੀਜੇ ਪੀ ਦਾ ਕਹਿਣਾ ਹੈ ਕਿ ਸੋਇਬਾ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਨਾ ਹੀ ਉਹ ਪਾਰਟੀ ਦੇ ਵਰਕਰ ਸੀ।

  • ਹੋਮ
  • Photos
  • ਖ਼ਬਰਾਂ
  • PAK ਜਾਸੂਸ ਦੀਆਂ ਕੇਂਦਰੀ ਮੰਤਰੀਆਂ ਨਾਲ ਫ਼ੋਟੋਆਂ
About us | Advertisement| Privacy policy
© Copyright@2026.ABP Network Private Limited. All rights reserved.