✕
  • ਹੋਮ

ਪਾਕਿਸਤਾਨੀ ਖਿਡਾਰੀ ਦੀ ਵਿਆਹ ਤੋਂ ਬਦਲੀ ਤਕਦੀਰ

ਏਬੀਪੀ ਸਾਂਝਾ   |  13 Jun 2017 10:14 AM (IST)
ਪਾਕਿਸਤਾਨੀ ਖਿਡਾਰੀ ਦੀ ਵਿਆਹ ਤੋਂ ਬਦਲੀ ਤਕਦੀਰ
1

ਅਸਲ ਵਿੱਚ ਸਰਫ਼ਰਾਜ਼ ਦਾ ਕ੍ਰਿਕਟ ਕੈਰੀਅਰ ਉਸ ਦੇ ਵਿਆਹ ਤੋਂ ਬਾਅਦ ਚਮਕਿਆ ਹੈ।

2

ਪਾਕਿਸਤਾਨੀ ਸੈਨਾ ਦੇ ਜਵਾਨਾਂ ਦੇ ਨਾਲ ਸ਼ਰਫਰਾਜ਼

3

ਸਰਫ਼ਰਾਜ਼ ਨੇ ਆਪਣੀ ਕੌਮਾਂਤਰੀ ਕ੍ਰਿਕਟ ਦੀ ਸ਼ੁਰੂਆਤ 18 ਨਵੰਬਰ 2007 ਵਿੱਚ ਭਾਰਤ ਖ਼ਿਲਾਫ਼ ਮੈਚ ਤੋਂ ਕੀਤੀ ਸੀ।

4

ਸਰਫਰਾਜ਼ ਦਾ ਇੱਕ ਬੇਟਾ ਵੀ ਹੈ।

5

ਚੈਂਪੀਅਨ ਟਰਾਫ਼ੀ ਵਿੱਚ ਸਰਫ਼ਰਾਜ਼ ਅਹਿਮਦ ਨੇ ਕਪਤਾਨੀ ਪਾਰੀ ਖੇਡਦੇ ਹੋਏ ਪਾਕਿਸਤਾਨ ਨੂੰ ਸੈਮੀਫਾਈਨਲ ਵਿੱਚ ਪਹੁੰਚ ਦਿੱਤਾ।

6

ਸਰਫ਼ਰਾਜ਼ ਦਾ ਜਨਮ 22 ਮਈ 1987 ਨੂੰ ਪਾਕਿਸਤਾਨ ਦੇ ਕਰਾਚੀ ਵਿੱਚ ਹੋਇਆ ਸੀ।

7

ਸ਼੍ਰੀ ਲੰਕਾ ਨੂੰ ਤਿੰਨ ਵਿਕਟਾਂ ਦੇ ਫ਼ਰਕ ਨਾਲ ਹਰਾ ਕੇ ਪਾਕਿਸਤਾਨ ਦਾ ਇਹ ਕਪਤਾਨ ਚਰਚਾ ਵਿੱਚ ਆਇਆ ਹੈ।

  • ਹੋਮ
  • Photos
  • ਖ਼ਬਰਾਂ
  • ਪਾਕਿਸਤਾਨੀ ਖਿਡਾਰੀ ਦੀ ਵਿਆਹ ਤੋਂ ਬਦਲੀ ਤਕਦੀਰ
About us | Advertisement| Privacy policy
© Copyright@2026.ABP Network Private Limited. All rights reserved.