ਪੂਰੇ ਪਿੰਡ ਦਾ ਲਾਡਲਾ ਸੀ ਸ਼ਹੀਦ ਗੁਰਸੇਵਕ ਸਿੰਘ
ਏਬੀਪੀ ਸਾਂਝਾ | 07 Nov 2016 10:43 AM (IST)

1
ਤਰਨਤਾਰਨ ਦੇ ਪਿੰਡ ਵਰਾਣਾ ਵਿੱਚ ਸ਼ਹੀਦ ਗੁਰਸੇਵਕ ਦਾ ਘਰ
2
ਗੁਰਸੇਵਕ ਸਿੰਘ ਦੇ ਰਿਸ਼ੇਤਦਾਰ।
3
ਗੁਰਸੇਵਕ ਦੇ ਪਿੰਡ ਵਰਾਣਾ ਵਿੱਚ ਸੋਗ ਦੀ ਲਹਿਰ ਹੈ।
4
ਗੁਰਸੇਵਕ ਦੀ ਮਾਂ ਅਤੇ ਭੈਣਾਂ ਦਾ ਬੁਰਾ ਹਾਲ ਹੈ।
5
ਗੁਰਸੇਵਕ ਦੇ ਰਿਸ਼ਤੇਦਾਰ ਵਿਰਲਾਪ ਕਰਦੇ ਹੋਏ।
6
ਗੁਰਸਵੇਕ ਦਾ ਵਿਆਹ 13 ਫਰਵਰੀ ਨੂੰ ਸੀ।
7
ਸ਼ਹੀਦ ਗੁਰਸੇਵਕ ਦੀ ਭੈਣ ਨੂੰ ਦਿਲਾਸਾ ਦਿੰਦੇ ਹੋਏ ਪਰਿਵਾਰਕ ਮੈਂਬਰ