ਪਾਕਿਸਤਾਨੀ ਮੁਟਿਆਰ ਦੀ ਖੂਬਸੂਰਤੀ ਦੀ ਦੁਨੀਆ 'ਚ ਚਰਚਾ
ਏਬੀਪੀ ਸਾਂਝਾ | 02 Aug 2018 02:06 PM (IST)
1
ਖਾਸ ਗੱਲ ਹੈ ਕਿ ਮਾਵਰਾ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਸੁਰਖੀਆਂ 'ਚ ਰਹਿ ਚੁੱਕੀ ਹੈ।
2
ਫਿਲਮ 'ਸਨਮ ਤੇਰੀ ਕਸਮ' 'ਚ ਮਾਵਰਾ ਦੀ ਅਦਾਕਾਰੀ ਨੂੰ ਭਾਰਤੀ ਪ੍ਰਸ਼ੰਸਕਾਂ ਨੇ ਖੂਬ ਪਸੰਦ ਕੀਤਾ ਸੀ।
3
ਪਾਕਿਸਤਾਨੀ ਅਦਾਕਾਰਾ ਮਾਵਰਾ ਬਾਲੀਵੁੱਡ ਫਿਲਮ 'ਚ ਵੀ ਕੰਮ ਕਰ ਚੁੱਕੀ ਹੈ।
4
ਇਸ ਤਸਵੀਰ 'ਚ ਉਨ੍ਹਾਂ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਖਰ ਕਿਉਂ ਉਨ੍ਹਾਂ ਦੀ ਖੂਬਸੂਰਤੀ ਤੇ ਕਿਊਟਨੈੱਸ ਦਾ ਜਲਵਾ ਪੂਰੀ ਦੁਨੀਆ 'ਚ ਹੈ।
5
ਗੱਲ ਕਰ ਰਹੇ ਹਾਂ ਪਾਕਿਸਤਾਨੀ ਅਦਾਕਾਰਾ ਮਾਵਰਾ ਹੋਕੇਨ ਦੀ। ਇਹ ਉਨ੍ਹਾਂ ਦੀ ਤਾਜ਼ਾ ਤਸਵੀਰ ਹੈ।
6
ਇੱਕ ਹੋਰ ਪਾਕਿਸਤਾਨੀ ਅਦਾਕਾਰਾ ਬਾਰੇ ਜਿਨ੍ਹਾਂ ਦੀ ਖੂਬਸੂਰਤੀ ਦਾ ਡੰਕਾ ਪੂਰੀ ਦੁਨੀਆਂ 'ਚ ਵੱਜਦਾ ਹੈ।
7
ਹਸੀਨ ਦਿਖਣ ਵਾਲੀਆਂ ਪਾਕਿਸਤਾਨੀ ਅਭਿਨੇਤਰੀਆਂ ਦੀ ਭਾਰਤ 'ਚ ਵੀ ਪੂਰੀ ਧੂਮ ਹੈ।
8
ਪਾਕਿਸਤਾਨੀ ਅਭਿਨੇਤਰੀਆਂ ਆਪਣੀ ਖੂਬਸੂਰਤੀ ਲਈ ਦੁਨੀਆ ਭਰ 'ਚ ਮਸ਼ਹੂਰ ਹਨ।
= 8">