ਪਾਕਿਸਤਾਨ ਦੀਆਂ ਪ੍ਰਮੁੱਖ ਭੁੱਲਾਂ
ਏਬੀਪੀ ਸਾਂਝਾ | 13 Aug 2016 10:12 AM (IST)

ਪਾਕਿਸਤਾਨ ਦਾ ਆਜ਼ਾਦੀ ਦਿਹਾੜਾ 14 ਅਗਸਤ ਨੂੰ ਹੈ। ਪਾਕਿਸਤਾਨ ਬਣਨ ਦੀ ਕਹਾਣੀ ਵੀ ਕਾਫ਼ੀ ਦਿਲਚਸਪ ਹੈ।
1
ਮੁਸਲਮਾਨਾਂ ਲਈ ਵੱਖਰਾ ਦੇਸ਼ ਬਣਨ ਦਾ ਸੁਪਨਾ ਦਾ ਸਾਕਾਰ ਹੋ ਗਿਆ ਪਰ ਪਾਕਿਸਤਾਨ ਦੀ ਤਕਦੀਰ ਨਹੀਂ ਬਦਲੀ।
2
ਹਥਿਆਰਾਂ ਅਤੇ ਪੈਸੇ ਕਾਰਨ ਪਾਕਿਸਤਾਨ ਅਮਰੀਕਾ ਦਾ ਮੋਹਰਾ ਬਣ ਗਿਆ।
3
ਪਾਕਿਸਤਾਨ ਦਾ ਆਜ਼ਾਦੀ ਦਿਹਾੜਾ 14 ਅਗਸਤ ਨੂੰ ਹੈ। ਪਾਕਿਸਤਾਨ ਬਣਨ ਦੀ ਕਹਾਣੀ ਵੀ ਕਾਫ਼ੀ ਦਿਲਚਸਪ ਹੈ।
4
ਮੁਸਲਿਮ ਲੀਗ ਮੁਹੰਮਦ ਅਲੀ ਜਿਨਹਾ ਦੀ ਅਗਵਾਈ ਵਿੱਚ ਮੁਸਲਮਾਨਾਂ ਲਈ ਵੱਖਰਾ ਦੇਸ ਚਾਹੁੰਦੀ ਸੀ।
5
ਪਾਕਿਸਤਾਨ ਦੇ ਮੀਡੀਆ ਅਨੁਸਾਰ ਦੇਸ਼ ਦੇ ਆਗੂਆਂ ਦੀਆਂ ਪ੍ਰਮੁੱਖ 8 ਗ਼ਲਤੀਆਂ ਸਨ ਜਿਨ੍ਹਾਂ ਦਾ ਖ਼ਮਿਆਜ਼ਾ ਪਾਕਿਸਤਾਨ ਅੱਜ ਵੀ ਭੁਗਤ ਰਿਹਾ ਹੈ।