✕
  • ਹੋਮ

ਹੈਰਾਨ ਕਰ ਦੇਣਗੀਆਂ ਇਹ ਤਸਵੀਰਾਂ !

ਏਬੀਪੀ ਸਾਂਝਾ   |  08 Jan 2016 03:56 PM (IST)
ਹੈਰਾਨ ਕਰ ਦੇਣਗੀਆਂ ਇਹ ਤਸਵੀਰਾਂ !
1

2

3

4

5

6

7

8

9

10

ਵਾਇਰਲ ਹੋਣ ਦਾ ਕਾਰਨ ਇਨ੍ਹਾਂ ਦਾ ਅਨੋਖਾਪਣ ਹੈ।

11

ਅੱਜ ਅਸੀ ਤੁਹਾਨੂੰ ਕੁਝ ਅਜਿਹੀਆਂ ਹੀ ਤਸਵੀਰਾਂ ਵਿਖਾ ਰਹੇ ਹਾਂ ਜੋ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।

12

ਦਰਅਸਲ ਇਹ ਤਸਵੀਰਾਂ ਪੈਨੋਰੈਮਿਕ ਫੋਟੋਆਂ ਨੂੰ ਗਲਤ ਤਰੀਕੇ ਨਾਲ ਖਿੱਚਣ ਦਾ ਨਤੀਜਾ ਹੈ।

13

ਤੁਹਾਨੂੰ ਦੱਸ ਦਈਏ ਕਿ ਪੈਨੋਰੈਮਿਕ ਫੋਟੋਆਂ ਜ਼ਰੀਏ ਲੰਮੀ ਦੂਰੀ ਨੂੰ ਇੱਕ ਫਰੇਮ ਵਿੱਚ ਕੈਦ ਕੀਤਾ ਜਾਂਦਾ ਹੈ।

14

ਜਿਸ ਤਰ੍ਹਾਂ ਇਨ੍ਹੀਂ ਦਿਨੀਂ ਲੋਕਾਂ ਵਿੱਚ ਸੈਲਫੀ ਦਾ ਕ੍ਰੇਜ਼ ਹੈ, ਉਸੇ ਤਰ੍ਹਾਂ ਇੱਕ ਵਰਗ ਅਜਿਹਾ ਵੀ ਹੈ ਜੋ ਪੈਨੋਰੈਮਿਕ ਤਸਵੀਰਾਂ ਖਿੱਚਣਾ ਪਸੰਦ ਕਰਦੇ ਹਨ।

15

ਜੀ ਹਾਂ! ਇਹ ਫੋਟੋਸ਼ਾਪ ਦਾ ਕਮਾਲ ਨਹੀਂ ਬਲਕਿ ਪੈਨੋਰੈਮਿਕ ਤਸਵੀਰਾਂ ਹਨ।

16

ਹੈਰਾਨ ਨਾ ਹੋਵੋ ਜਨਾਬ ਇਹ ਫੋਟੋਸ਼ਾਪ ਕਮਾਲ ਨਹੀਂ ਬਲਕਿ ਕੁੱਝ ਹੋਰ ਹੀ ਹੈ।

17

ਕੀ ਕਦੇ ਤੁਸੀਂ ਦੋ ਲੱਤਾਂ ਵਾਲਾ ਘੋੜਾ, ਛੇ ਪੈਰਾਂ ਵਾਲਾ ਕੁੱਤਾ ਤੇ ਬਿਨਾ ਧੜ ਦੇ ਇਨਸਾਨ ਵੇਖਿਆ ਹੈ? ਜੇਕਰ ਨਹੀਂ ਤਾਂ ਹੁਣ ਵੇਖ ਲਓ।

  • ਹੋਮ
  • Photos
  • ਖ਼ਬਰਾਂ
  • ਹੈਰਾਨ ਕਰ ਦੇਣਗੀਆਂ ਇਹ ਤਸਵੀਰਾਂ !
About us | Advertisement| Privacy policy
© Copyright@2026.ABP Network Private Limited. All rights reserved.