ਛੁੱਟੀਆਂ ਬਿਤਾਉਣ ਲਈ ਮਾਲਦੀਵ ਪੁੱਜੀ ਪਰਿਨੀਤੀ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  27 Aug 2018 03:25 PM (IST)
ਛੁੱਟੀਆਂ ਬਿਤਾਉਣ ਲਈ ਮਾਲਦੀਵ ਪੁੱਜੀ ਪਰਿਨੀਤੀ, ਵੇਖੋ ਤਸਵੀਰਾਂ
1

ਉਸ ਨੂੰ ਕੁਦਰਤੀ ਸੁੰਦਰਤਾ ਕਾਫੀ ਪਸੰਦ ਹੈ ਇਸੇ ਲਈ ਮਾਲਦੀਵ ਜਾਂਦੀ ਹੈ। (ਤਸਵੀਰਾਂ: ਇੰਸਟਾਗਰਾਮ)

2

ਮਾਲਦੀਵ ਪਰਿਨੀਤੀ ਦੀ ਮਨਪਸੰਦੀਦਾ ਜਗ੍ਹਾ ਹੈ। ਇਸੇ ਲਈ ਉਹ ਅਕਸਰ ਇੱਥੇ ਛੁੱਟੀਆਂ ਮਨਾਉਣ ਲਈ ਜਾਂਦੀ ਹੈ।

3

ਦਰਸ਼ਕਾਂ ਨੇ ਇਨ੍ਹਾਂ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਸੀ।

4

ਪਹਿਲਾਂ ਇਨ੍ਹਾਂ ਦੋਵਾਂ ਦੀ ਜੋੜੀ ਨੂੰ ਫਿਲਮ ‘ਇਸ਼ਕਜ਼ਾਦੇ’ ਵਿੱਚ ਵੇਖਿਆ ਗਿਆ ਸੀ।

5

ਪਰਿਨੀਤੀ ਦੀ ਇਹ ਫਿਲਮ 19 ਅਕਤੂਬਰ ਨੂੰ ਦੇਸ਼ ਭਰ ਵਿੱਚ ਰਿਲੀਜ਼ ਕੀਤੀ ਜਾਏਗੀ। ਇਸ ਫਿਲਮ ਵਿੱਚ ਉਸ ਨਾਲ ਅਰਜੁਨ ਕਪੂਰ ਨਜ਼ਰ ਆਏਗਾ।

6

ਛੁੱਟੀਆਂ ’ਤੇ ਜਾਣ ਤੋਂ ਪਹਿਲਾਂ ਉਸ ਨੇ ਫਿਲਮ ਦਾ ਪ੍ਰਚਾਰ ਵੀ ਕੀਤਾ।

7

ਮਾਲਦੀਵ ਦੇ ਸਮੁੰਦਰ ਕਿਨਾਰੇ ਉਹ ਮਸਤੀ ਕਰਦੀ ਨਜ਼ਰ ਆਈ।

8

ਬਾਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਹਾਲ ਹੀ ਵਿੱਚ ਆਪਣੀ ਆਗਾਮੀ ਫਿਲਮ ‘ਨਮਸਤੇ ਲੰਦਨ’ ਦੀ ਸ਼ੂਟਿੰਗ ਖਤਮ ਕਰਕੇ ਇਨ੍ਹੀਂ ਦਿਨੀਂ ਮਾਲਦੀਵ ਵਿੱਚ ਛੁੱਟੀਆਂ ਮਨਾ ਰਹੀ ਹੈ।

  • ਹੋਮ
  • Photos
  • ਮਨੋਰੰਜਨ
  • ਛੁੱਟੀਆਂ ਬਿਤਾਉਣ ਲਈ ਮਾਲਦੀਵ ਪੁੱਜੀ ਪਰਿਨੀਤੀ, ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ