✕
  • ਹੋਮ

ਮਾਲਦੀਵ 'ਚ ਛੁੱਟੀਆਂ ਮਨਾ ਰਹੀ ਪਰਿਨਿਤੀ !

ਏਬੀਪੀ ਸਾਂਝਾ   |  18 May 2018 11:38 AM (IST)
1

ਪਰਿਨਿਤੀ ਚੋਪੜਾ ਇਸ ਤੋਂ ਪਹਿਲਾਂ ਸ਼ੁੱਧ ਦੇਸੀ ਰੋਮਾਂਸ ਤੇ ਹਸੀ ਤੋ ਫਸੀ ਜਿਹੀਆਂ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਹੈ।

2

ਫ਼ਿਲਮ ਨਮਸਤੇ ਇੰਗਲੈਂਡ ਦੀ ਸ਼ੂਟਿੰਗ ਵਿਦੇਸ਼ਾਂ 'ਚ ਹੀ ਨਹੀਂ ਸਗੋਂ ਢਾਕਾ ਤੇ ਭਾਰਤ ਦੇ ਲੁਧਿਆਣਾ, ਪਟਿਆਲਾ ਤੇ ਅਮ੍ਰਿਤਸਰ 'ਚ ਵੀ ਹੋਵੇਗੀ।

3

ਪਰਿਨਿਤੀ ਦੀ ਆਉਣ ਵਾਲੀ ਫਿਲਮ ਨਮਸਤੇ ਇੰਗਲੈਂਡ ਦੀ ਸ਼ੂਟਿੰਗ ਚੱਲ ਰਹੀ ਹੈ। ਇਸੇ ਵਜ੍ਹਾ ਨਾਲ ਹੀ ਪਰਿਨਿਤੀ ਲਗਾਤਾਰ ਵਿਦੇਸ਼ ਦੌਰਾ ਕਰ ਰਹੀ ਹੈ।

4

'ਇਸ਼ਕਜ਼ਾਦੇ' ਦੀ ਅਭਿਨੇਤਰੀ ਪਰਿਨਿਤੀ ਚੋਪੜਾ ਹਾਲ ਹੀ 'ਚ ਆਸਟਰੇਲੀਆ ਤੋਂ ਛੁੱਟੀਆਂ ਮਨਾ ਕੇ ਵਾਪਸ ਆਈ ਹੈ।

5

ਪਰਿਨਿਤੀ ਨੇ ਆਸਟਰੇਲੀਆ ਤੋਂ ਵਾਪਸ ਆਉਣ ਤੋਂ ਠੀਕ ਪਹਿਲਾਂ ਸਿਡਨੀ 'ਚ ਮਾਸਟਰਸ਼ੈੱਫ ਹੈਨਰੀ ਨਾਲ ਡਿਨਰ ਕਰਦਿਆਂ ਦੀ ਤਸਵੀਰ ਵੀ ਇੰਸਟਾ 'ਤੇ ਸਾਂਝੀ ਕੀਤੀ ਸੀ।

6

ਪਰਿਨਿਤੀ ਅਜੇ ਵਿਦੇਸ਼ ਦੌਰੇ 'ਤੇ ਹੀ ਹੈ। ਆਸਟਰੇਲੀਆ ਤੋਂ ਆਉਂਦਿਆਂ ਹੀ ਉਹ ਫੋਟੋਸ਼ੂਟ ਲਈ ਲੰਦਨ ਚਲੀ ਗਈ ਸੀ।

7

ਪਰਿਨਿਤੀ ਚੋਪੜਾ ਅੱਜ-ਕੱਲ੍ਹ ਮਾਲਦੀਵ 'ਚ ਛੁੱਟੀਆਂ ਮਨਾ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਤੁਸੀਂ ਪਰਿਨਿਤੀ ਨੂੰ ਮਸਤੀ ਕਰਦੇ ਦੇਖ ਸਕਦੇ ਹੋ।

  • ਹੋਮ
  • Photos
  • ਖ਼ਬਰਾਂ
  • ਮਾਲਦੀਵ 'ਚ ਛੁੱਟੀਆਂ ਮਨਾ ਰਹੀ ਪਰਿਨਿਤੀ !
About us | Advertisement| Privacy policy
© Copyright@2026.ABP Network Private Limited. All rights reserved.