ਪਰਣੀਤੀ ਚੋਪੜਾ ਨੇ ਬਦਲਿਆ ਹੁਲੀਆ, ਤਸਵੀਰਾਂ ਵਾਇਰਲ
ਏਬੀਪੀ ਸਾਂਝਾ | 10 Aug 2018 02:09 PM (IST)

1
ਪਰਣੀਤੀ ਬਾਲੀਵੁੱਡ ਦੀ ਮਕਬੂਲ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਕਜ਼ਨ ਸਿਸਟਰ ਹੈ।
2
ਇਸ ਤੋਂ ਪਹਿਲਾਂ ਪਰਣੀਤੀ ਤੇ ਅਰਜੁਨ ਫਿਲਮ ‘ਇਸ਼ਕਜ਼ਾਦੇ’ ਵਿੱਚ ਦਿਖੇ ਸੀ।
3
ਇਸ ਦੇ ਪਿਤਾ ਪਵਨ ਚੋਪੜਾ ਪੇਸ਼ੇ ਵਜੋਂ ਕਾਰੋਬਾਰੀ ਹਨ। ਇਸ ਤੋਂ ਪਹਿਲਾਂ ਉਹ ਫੌਜ ਵਿੱਚ ਵੀ ਸੇਵਾ ਨਿਭਾਅ ਚੁੱਕੇ ਸਨ।
4
ਉਸ ਦਾ ਜਨਮ 1988 ਨੂੰ ਹਰਿਆਣਾ ਦੇ ਅੰਬਾਲਾ ਵਿੱਚ ਹੋਇਆ ਸੀ।
5
ਇਸ ਫਿਲਮ ਵਿੱਚ ਉਸ ਨਾਲ ਅਰਜੁਨ ਕਪੂਰ ਰੋਲ ਅਦਾ ਕਰੇਗਾ।
6
ਉਹ ਆਪਣੀ ਆਉਣ ਵਾਲੀ ਫਿਲਮ ‘ਨਮਸਤੇ ਇੰਗਲੈਂਡ’ ਦੀ ਸ਼ੂਟਿੰਗ ਕਰਨ ਲਈ ਇੰਗਲੈਂਡ ਪੁੱਜੀ ਹੋਈ ਹੈ।
7
ਉਸ ਨੂੰ ਚਾਕਲੇਟ ਖਾਣਾ ਬਹੁਤ ਪਸੰਦ ਹੈ।
8
ਇਸ ਤਸਵੀਰ ਵਿੱਚ ਪਰਣੀਤੀ ਬਲੂ ਜੀਂਸ ਤੇ ਬਲੈਕ ਟੀ-ਸ਼ਰਟ ਪਾ ਕੇ ਹੱਥ ’ਚ ਬੈਗ ਫੜੀ ਕਿਤੇ ਜਾ ਰਹੀ ਹੈ।
9
ਨਵੇਂ ਹੇਅਰਡੂ ਵਿੱਚ ਪਰਣੀਤੀ ਬਹੁਤ ਖੁਸ਼ ਦਿਖਾਈ ਦੇ ਰਹੀ ਹੈ।
10
ਹਾਲ ਹੀ ਵਿੱਚ ਪਰਣੀਤੀ ਚੋਪੜਾ ਨੇ ਨਵਾਂ ਹੇਅਰ ਕੱਟ ਕਰਾਇਆ ਹੈ। ਇਸ ਦੇ ਨਾਲ ਹੀ ਉਸ ਨੇ ਵਾਲਾਂ ਨੂੰ ਉਨਾਭੀ ਰੰਗ ਵੀ ਕਰਾਇਆ ਹੈ। ਉਸ ਦੀ ਨਵੀਂ ਲੁਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ।