✕
  • ਹੋਮ

ਪਾਕਿਸਤਾਨ 'ਚ ਪ੍ਰਕਾਸ਼ ਉਤਸਵ ਦੀਆਂ ਰੌਣਕਾਂ

ਏਬੀਪੀ ਸਾਂਝਾ   |  15 Nov 2016 01:40 PM (IST)
1

ਪਾਕਿਸਤਾਨ ਸਥਿਤ ਗੁਰਧਾਮਾਂ ਵਿੱਚ ਸੰਗਤਾਂ ਦਾ ਇਕੱਠ।

2

ਪੂਰੀ ਦੁਨੀਆ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਮਨਾਏ ਗਏ ਪ੍ਰਕਾਸ਼ ਉਤਸਵ ਮੌਕੇ ਸੰਗਤਾਂ ਦਾ ਇਕੱਠ।

3

ਗੁਰਦੁਆਰਾ ਪੰਜਾ ਸਾਹਿਬ ਵਿਖੇ ਪ੍ਰਕਾਸ਼ ਦਿਹਾੜੇ ਦੀਆਂ ਰੌਣਕਾਂ

4

ਇਤਿਹਾਸਕ ਵਸਤਾਂ ਦੇ ਦਰਸ਼ਨ ਕਰਦੀਆਂ ਹੋਈਆਂ ਸੰਗਤਾਂ।

  • ਹੋਮ
  • Photos
  • ਖ਼ਬਰਾਂ
  • ਪਾਕਿਸਤਾਨ 'ਚ ਪ੍ਰਕਾਸ਼ ਉਤਸਵ ਦੀਆਂ ਰੌਣਕਾਂ
About us | Advertisement| Privacy policy
© Copyright@2026.ABP Network Private Limited. All rights reserved.