✕
  • ਹੋਮ

ਜਲਦੀ ਹੀ ਵਿਆਹ ਕਰਵਾਉਣਗੇ ਪਰਵੇਸ਼ ਰਾਣਾ

ਏਬੀਪੀ ਸਾਂਝਾ   |  26 Jul 2016 07:02 PM (IST)
ਜਲਦੀ ਹੀ ਵਿਆਹ ਕਰਵਾਉਣਗੇ ਪਰਵੇਸ਼ ਰਾਣਾ
1

ਅਦਾਕਾਰ ਪਰਵੇਸ਼ ਰਾਣਾ ਕਈ ਰਿਐਲਿਟੀ ਸ਼ੋਅ 'ਬਿੱਗ ਬਾਸ ਸੀਜ਼ਨ-3' ਵਿੱਚ ਨਜ਼ਰ ਆ ਚੁੱਕੇ ਹਨ। ਉੱਥੇ ਹੀ ਸਕਾਰਲੇਟ ਰਿਐਲਿਟੀ ਸ਼ੋਅ 'ਝਲਕ ਦਿੱਖਲਾ ਜਾ' ਵਿੱਚ ਹਿੱਸਾ ਲੈ ਚੁੱਕੀ ਹੈ। ਸਕਾਰਲੇਟ ਨੇ ਫਿਲਮ 'ਬਾਹੁਬਲੀ' ਤੇ 'ਸ਼ੰਘਾਈ' ਵਿੱਚ ਆਈਟਮ ਨੰਬਰ ਵੀ ਕਰ ਚੁੱਕੀ ਹੈ।

2

ਰਿਪੋਰਟ ਮੁਤਾਬਕ, ਇਮੋਸ਼ਨਲ ਅੱਤਿਆਚਾਰ ਦੇ ਹੋਸਟ ਰਾਣਾ ਜਲਦ ਹੀ ਆਪਣੀ ਗਰਲਫ੍ਰੈਂਡ ਬ੍ਰਿਟਿਸ਼ ਮਾਡਲ ਸਕਾਰਲੇਟ ਵਿਲਸਨ ਨਾਲ ਵਿਆਹ ਕਰਨ ਜਾ ਰਹੇ ਹਨ। ਇਹ ਵਿਆਹ ਲੰਦਨ ਵਿੱਚ 25 ਅਗਸਤ ਨੂੰ ਹੋਵੇਗਾ। ਵਿਆਹ ਤੋਂ ਬਾਅਦ ਪ੍ਰਵੇਸ਼ ਰਾਣਾ ਲੰਦਨ ਵਿੱਚ ਕੁਝ ਸਾਲ ਰਹਿਣਗੇ। ਫਿਰ ਵਾਪਸ ਦਿੱਲੀ ਜਾ ਮੁੰਬਈ ਆਉਣਗੇ।

3

  • ਹੋਮ
  • Photos
  • ਖ਼ਬਰਾਂ
  • ਜਲਦੀ ਹੀ ਵਿਆਹ ਕਰਵਾਉਣਗੇ ਪਰਵੇਸ਼ ਰਾਣਾ
About us | Advertisement| Privacy policy
© Copyright@2026.ABP Network Private Limited. All rights reserved.