✕
  • ਹੋਮ

ਪੰਜਾਬ ਦੀਆਂ 689 ਮੁਟਿਆਰਾਂ ਨੇ ਚੁੱਕੇ ਹਥਿਆਰ

ਏਬੀਪੀ ਸਾਂਝਾ   |  11 Sep 2018 04:11 PM (IST)
ਪੰਜਾਬ ਦੀਆਂ 689 ਮੁਟਿਆਰਾਂ ਨੇ ਚੁੱਕੇ ਹਥਿਆਰ
1

ਪਾਸਿੰਗ ਆਉਟ ਪਰੇਡ ਵਾਲੇ ਦਿਨ ਇਨ੍ਹਾਂ ਕੁੜੀਆਂ ਦੇ ਕਰੀਬ 9 ਮਹੀਨੇ ਦੀ ਟ੍ਰੇਨਿੰਗ ਦੌਰਾਨ ਸਿੱਖੀਆਂ ਚੀਜ਼ਾਂ ਦਾ ਮੁਜ਼ਾਹਰਾ ਕੀਤਾ। ਪਰੇਡ ਤੋਂ ਬਾਅਦ ਮੁੱਖ ਮਹਿਮਾਨ ਡੀਜੀਪੀ ਲਾਅ ਐਂਡ ਆਰਡਰ ਐਚਐਸ ਢਿੱਲੋਂ ਨੇ ਅਹੁਦੇ ਦੀ ਸਹੁੰ ਚੁਕਵਾਈ।

2

ਟ੍ਰੇਨਿੰਗ ਪੂਰੀ ਹੋਣ 'ਤੇ ਸਿਪਾਹੀ ਕੁੜੀਆਂ ਖੂਬ ਨੱਚੀਆਂ।

3

ਪੂਰੇ ਪੰਜਾਬ ਦੀਆਂ ਇਨ੍ਹਾਂ ਨਵੀਆਂ ਸਿਪਾਹੀਆਂ ਵਿੱਚ 20 ਤੋਂ ਵੱਧ ਕੋਲ ਮਾਸਟਰ ਡਿਗਰੀ ਹੈ।

4

ਟ੍ਰੇਨਿੰਗ ਤੋਂ ਬਾਅਦ ਆਖਰੀ ਦਿਨ ਕਲਾ ਦਾ ਮੁਜ਼ਾਹਰਾ ਕੀਤਾ।

5

6

7

8

ਟ੍ਰੇਨਿੰਗ ਵਿੱਚ ਵਧੀਆ ਕਾਰਗੁਜ਼ਾਰੀ ਵਾਲੀਆਂ ਕੁੜੀਆਂ ਨੂੰ ਸਨਮਾਨਿਤ ਕੀਤਾ ਗਿਆ।

9

ਸਹੁੰ ਲੈਣ ਤੋਂ ਬਾਅਦ ਮਹਿਲਾ ਸਿਪਾਹੀਆਂ ਨੇ ਭੰਗੜਾ ਵੀ ਪਾਇਆ।

10

ਜਲੰਧਰ ਦੇ ਪੀਏਪੀ ਵਿੱਚ ਮਹਿਲਾ ਸਿਪਾਹੀਆਂ ਦੀ ਪਾਸਿੰਗ ਆਉਟ ਪਰੇਡ ਹੋਈ ਜਿੱਥੇ ਟ੍ਰੇਨਿੰਗ ਦੇ 171ਵੇਂ ਬੈਚ ਵਿੱਚ 689 ਮਹਿਲਾ ਸਿਪਾਹੀ ਪਾਸ ਹੋਈਆਂ।

  • ਹੋਮ
  • Photos
  • ਖ਼ਬਰਾਂ
  • ਪੰਜਾਬ ਦੀਆਂ 689 ਮੁਟਿਆਰਾਂ ਨੇ ਚੁੱਕੇ ਹਥਿਆਰ
About us | Advertisement| Privacy policy
© Copyright@2026.ABP Network Private Limited. All rights reserved.