ਪਟੌਦੀ ਪੈਲੇਸ 'ਚ ਤੈਮੂਰ ਦੇ ਜਨਮ ਦਿਨ ਦੀਆਂ ਰੌਣਕਾਂ
ਏਬੀਪੀ ਸਾਂਝਾ | 20 Dec 2017 03:07 PM (IST)
1
ਇਨ੍ਹਾਂ ਤਸਵੀਰਾਂ ਵੱਲ ਦੇਖਦੇ ਹੋਏ, ਲੱਗਦਾ ਹੈ ਕਿ ਅੱਜ ਰਾਤ ਪਟੌਦੀ ਪੈਲੇਸ ਵਿੱਚ ਬਹੁਤ ਹੀ ਸ਼ਾਨਦਾਰ ਪਾਰਟੀ ਹੈ।
2
ਪਟੌਦੀ ਪਹੁੰਚਣ 'ਤੇ ਸੈਫ ਨੇ ਪੁੱਤਰ ਨੂੰ ਘੁੜਸਵਾਰੀ ਵੀ ਕਰਾਈ।
3
ਸੈਫ ਨੇ ਤੈਮੂਰ ਨੂੰ ਟਰੈਕਟਰ ਰਾਈਡ ਵੀ ਕਰਵਾਈ। ਇਸ ਤਸਵੀਰ ਵਿੱਚ ਕਰੀਨਾ, ਕ੍ਰਿਸ਼ਮਾ ਤੇ ਉਸ ਦੇ ਬੱਚੇ ਨਜ਼ਰ ਆ ਰਹੇ ਹਨ।
4
ਸੈਫ, ਕਰੀਨਾ ਤੇ ਕ੍ਰਿਸ਼ਮਾ ਇਸ ਜਨਮ ਦਿਨ ਨੂੰ ਖਾਸ ਬਣਾਉਣ ਲਈ ਆਪਣੇ ਕੰਮ ਤੋਂ ਬਾਅਦ ਸਾਰੇ ਸਿਤਾਰੇ ਪਟੌਦੀ ਪਹੁੰਚ ਗਏ ਸਨ।
5
ਪਟੌਦੀ ਪੈਲੇਸ ਦੀਆਂ ਤਸਵੀਰਾਂ ਕ੍ਰਿਸ਼ਮਾ ਨੇ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਕਰੀਨਾ ਕਪੂਰ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ।
6
ਕੱਲ੍ਹ ਸ਼ਾਮ ਪਟੌਦੀ ਪੈਲੇਸ ਵਿੱਚ ਆਲੀਸ਼ਾਨ ਪਾਰਟੀ ਹੋਈ ਸੀ, ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਨਜ਼ਰ ਆਈਆਂ ਹਨ।
7
ਅੱਜ ਇਸ ਫੋਟੋ ਨੂੰ ਇੰਸਟਾ 'ਤੇ ਪੋਸਟ ਕਰਕੇ, ਕ੍ਰਿਸ਼ਮਾ ਕਪੂਰ ਨੇ ਆਪਣੇ ਭਣੇਵੇਂ ਤੈਮੂਰ ਨੂੰ ਜਨਮ ਦਿਨ ਲਈ ਵਧਾਈ ਦਿੱਤੀ।
= 7">