ਸ਼ਾਹੀ ਘਰਾਣੇ ਦੀ ਪੰਜਾਬਣ ਨੂੰਹ
ਏਬੀਪੀ ਸਾਂਝਾ | 20 Jan 2017 02:36 PM (IST)
1
ਨਿਵਾਰਨ ਸਿੰਘ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਇੰਦਰ ਕੌਰ ਦੇ ਪੁੱਤਰ ਹਨ।
2
ਕਈ ਨਾਮੀ ਬਰਾਂਡਾਂ ਦੀ ਉਹ ਮਾਡਲਿੰਗ ਕਰ ਚੁੱਕੀ ਹੈ।
3
ਮੁਗੰਕਾ ਸਿੰਘ ਇਸ ਸਮੇਂ ਦਿੱਲੀ ਵਿੱਚ ਰਹਿੰਦੀ ਹੈ।
4
ਪ੍ਰਿੰਸ ਬਿਕਰਮਦਿੱਤਿਆ ਜੰਮੂ ਕਸ਼ਮੀਰ ਦਾ ਮਹਾਰਾਜਾ ਡਾ ਕਰਨ ਸਿੰਘ ਦੇ ਪੁੱਤਰ ਹਨ।
5
ਨਿਵਾਰਨ ਸਿੰਘ ਅਤੇ ਮੂਗੰਕਾ ਸਿੰਘ
6
ਮੂਗੰਕਾ ਸਿੰਘ ਦੇ ਪਿਤਾ ਦਾ ਨਾਮ ਬਿਕਰਮਦਿੱਤਿਆ ਹੈ ਅਤੇ ਮਾਂ ਦਾ ਨਾਮ ਚਿੱਤਰਾਂਗਦਾ ਸਿੰਘ
7
ਮੂਗੰਕਾ ਸਿੰਘ ਦਾ ਨਵਾਂ ਅੰਦਾਜ਼
8
ਮੂਗੰਕਾ ਸਿੰਘ ਨੂੰ ਮਾਡਲਿੰਗ ਦਾ ਸ਼ੌਕ ਹੈ।
9
ਕੈਪਟਨ ਅਮਰਿੰਦਰ ਸਿੰਘ ਦੇ ਦੋਹਤੇ ਨਿਵਾਰਨ ਸਿੰਘ ਦਾ ਵਿਆਹ ਕਸ਼ਮੀਰ ਰਾਜ ਘਰਾਣੇ ਦੀ ਮੂਗੰਕਾ ਸਿੰਘ ਨਾਲ ਤੇਹ ਹੋਇਆ ਹੈ। ਮੂਗੰਕਾ ਦੇ ਨਾਨਕੇ ਗਵਾਲੀਅਰ ਹਨ।