ਪਟਨਾ 'ਚ ਕਿਸ਼ਤੀ ਹਾਦਸੇ ਦੀਆਂ ਤਸਵੀਰਾਂ
ਏਬੀਪੀ ਸਾਂਝਾ | 15 Jan 2017 11:26 AM (IST)
1
ਹਾਦਸੇ ਤੋਂ ਬਾਅਦ ਦਾ ਦ੍ਰਿਸ਼
2
ਜੋ ਲੋਕ ਇਸ ਹਾਦਸੇ ਵਿੱਚ ਵਾਲ ਵਾਲ ਬਚ ਗਏ ਉਹ ਸਦਮੇ ਵਿੱਚ ਹਨ।
3
ਮ੍ਰਿਤਕਾਂ ਵਿੱਚ ਕੁੱਝ ਬੱਚੇ ਵੀ ਸ਼ਾਮਲ ਹਨ। ਕੁੱਝ ਲੋਕਾਂ ਦੇ ਅਜੇ ਵੀ ਲਾਪਤਾ ਹੋਣ ਦੀ ਖ਼ਬਰ ਹੈ।
4
ਨਦੀਂ ਵਿੱਚੋਂ ਡਿੱਗੇ ਲੋਕਾਂ ਨੂੰ ਬਾਹਰ ਕੱਢਦੇ ਹੋਏ ਸੁਰਖਿਆ ਕਰਮੀਂ।
5
ਨਦੀਂ ਵਿੱਚ ਲਾਪਤਾ ਆਪਣੇ ਰਿਸ਼ਤੇਦਾਰ ਦੀ ਫੋਟੋ ਦਿਖਾਉਂਦੀ ਹੋਈ ਲੜਕੀ।
6
ਹਾਰ ਦੇ ਪਟਨਾ ‘ਚ ਗੰਗਾ ਦਰਿਆ ‘ਚ ਇੱਕ ਕਿਸ਼ਤੀ ਪਲਟਣ ਨਾਲ 21 ਵਿਅਕਤੀ ਦੀ ਮੌਤ ਹੋ ਗਈ।
= 6">