✕
  • ਹੋਮ

ਪਾਟਲੀਪੁੱਤਰ ਵਿੱਚ 'ਸ੍ਰੀ ਹਰਿਮੰਦਰ ਸਾਹਿਬ'

ਏਬੀਪੀ ਸਾਂਝਾ   |  03 Jan 2017 01:55 PM (IST)
1

ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਨੂੰ ਜੋ ਬਾਹਰੀ ਦਿੱਖ ਪ੍ਰਦਾਨ ਕੀਤੀ ਗਈ ਹੈ ਉਹੀ ਦਿੱਖ ਪਟਨਾ ਸਾਹਿਬ ਦੇ ਗਾਂਧੀ ਮੈਦਾਨ ਨੂੰ ਦਿੱਤੀ ਗਈ ਹੈ, ਇਸ ਤੇ ਕੀਤੀ ਗਈ ਰੌਸ਼ਨੀ ਵੀ ਲਗਭਗ ਉਹੀ ਝਲਕਾਰਾ ਪੇਸ਼ ਕਰ ਦਿੰਦੀ ਹੈ।

2

ਇਨ੍ਹਾਂ ਕਾਰੀਗਰਾਂ 'ਚ 20 ਲੋਕਾਂ ਦੀ ਟੀਮ ਲੱਕੜ ਦੇ ਕੰਮ 'ਚ ਪਿਛਲੇ ਇੱਕ ਮਹੀਨੇ ਤੋਂ ਜੁਟੀ ਹੋਈ ਸੀ, ਜਦੋਂਕਿ ਉਨ੍ਹਾਂ ਦੇ ਨਾਲ 10 ਕਾਰੀਗਰ ਉਸ ਨੂੰ ਅੰਤਿਮ ਛੋਹਾਂ ਦੇ ਰਹੇ ਸਨ।

3

ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਪਾਟਲੀਪੁੱਤਰ ਸ਼ਹਿਰ ਵਿੱਚ ਹੋ ਰਹੇ 5 ਦਿਨਾਂ ਸਮਾਗਮਾਂ ਲਈ ਬਣਾਏ ਗਏ ਵਿਸ਼ੇਸ਼ ਪੰਡਾਲ ਨੂੰ ਕੋਲਕਾਤਾ ਦੇ ਕਾਰੀਗਰਾਂ ਨੇ ਸਜਾਇਆ ਹੈ।

4

ਕਾਰੀਗਰਾਂ ਦੀ ਇੱਕ ਵਿਸ਼ੇਸ਼ ਟੀਮ ਨੇ ਕ੍ਰਿਸ਼ਮਾ ਕਰਦਿਆਂ ਗਾਂਧੀ ਮੈਦਾਨ 'ਚ ਸ੍ਰੀ ਹਰਿਮੰਦਰ ਸਾਹਿਬ ਦਾ ਹੂ-ਬ-ਹੂ ਰੂਪ ਦਿੱਤਾ ਗਿਆ ਹੈ।

5

ਗੁਰਦੁਆਰਾ ਸਾਹਿਬ ਦਾ ਇਹ ਆਕਾਰ 40 ਫੁੱਟ ਉੱਚਾ ਅਤੇ 30 ਫੁੱਟ ਚੌੜਾ ਹੈ।

6

ਗਾਂਧੀ ਮੈਦਾਨ ਵਿੱਚ ਬਣਾਇਆ ਗਿਆ ਵਿਸ਼ਾਲ ਦਰਬਾਰ ਹਾਲ।

  • ਹੋਮ
  • Photos
  • ਖ਼ਬਰਾਂ
  • ਪਾਟਲੀਪੁੱਤਰ ਵਿੱਚ 'ਸ੍ਰੀ ਹਰਿਮੰਦਰ ਸਾਹਿਬ'
About us | Advertisement| Privacy policy
© Copyright@2026.ABP Network Private Limited. All rights reserved.