✕
  • ਹੋਮ

ਚੋਣ ਨਤੀਜੇ 2026

WEST BENGAL  (293/293)To Win - 147
204
BJP
83
TMC
02
LF+ISF
02
CONG
02
OTH
ASSAM  (126/126)To Win - 64
102
BJP+
19
CONG+
05
OTH
TAMIL NADU  (234/234)To Win - 118
108
TVK
76
DMK+
50
ADMK+
00
OTH
KERALAM  (140/140)To Win - 71
102
CONG+
35
LEFT+
03
OTH
PUDUCHERRY  (30/30)To Win - 16
17
BJP+
06
CONG+
07
OTH
(Source: ECI/ABP News)

ਪਟਨਾ ਸਾਹਿਬ 'ਚ ਬਿਖਰੇ ਜਾਹੋ ਜਲਾਲ ਦੇ ਦਰਸ਼ਨ

ਏਬੀਪੀ ਸਾਂਝਾ   |  04 Jan 2017 04:44 PM (IST)
1

2

3

4

5

6

7

8

9

10

ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਸਮੇਤ ਪਟਨਾ ਸਾਹਿਬ ਦੀਆਂ ਸੜਕਾਂ 'ਤੇ ਇਨਾਂ ਸ਼ਤਾਬਦੀ ਸਮਾਗਮਾਂ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲ ਰਹੇ ਹਨ। ਸੰਗਤ ਭਾਵੇਂ ਵੱਖ-ਵੱਖ ਦੇਸ਼ਾਂ, ਖਿੱਤਿਆਂ ਅਤੇ ਧਰਮਾਂ ਤੋਂ ਇੱਥੇ ਪਹੁੰਚੀ ਹੈ ਪਰ ਮਨ ਦੀ ਭਾਵਨਾ ਸਭ ਦੀ ਇਕੋ ਜਿਹੀ ਹੈ।

11

12

ਕਿਧਰੇ ਨਗਰ ਕੀਰਤਨ ਦੀ ਰੌਣਕ ਹੈ ਕਿਧਰੇ ਸੇਵਾ ਦਾ ਚਾਅ, ਚਾਰੇ ਪਾਸੇ ਕੇਸਰੀ ਨੀਲੀਆਂ ਪੁਸ਼ਾਕਾਂ ਦਾ ਹੜ੍ਹ ਆਇਆ ਹੋਇਆ ਹੈ। ਪਟਨਾ ਸਾਹਿਬ ਦੀਆਂ ਇਹ ਰੌਣਕਾਂ ਸ਼ਤਾਬਦੀ ਸਮਾਗਮਾਂ ਦਾ ਇਤਿਹਾਸ ਸਿਰਜ ਰਹੀਆਂ ਹਨ।

  • ਹੋਮ
  • Photos
  • ਖ਼ਬਰਾਂ
  • ਪਟਨਾ ਸਾਹਿਬ 'ਚ ਬਿਖਰੇ ਜਾਹੋ ਜਲਾਲ ਦੇ ਦਰਸ਼ਨ
About us | Advertisement| Privacy policy
© Copyright@2026.ABP Network Private Limited. All rights reserved.