BMW ਦੀ ਥਾਂ Paytm ਦੇ CEO ਦੀ ਸਵਾਰੀ ਰਿਕਸ਼ਾ
ਏਬੀਪੀ ਸਾਂਝਾ | 28 Oct 2016 12:01 PM (IST)
1
ਟਵਿੱਟਰ ਉਤੇ ਮੁੱਖ ਮੰਤਰੀ ਆਪ ਇਹ ਫੋਟੋ ਸ਼ੇਅਰ ਕੀਤੀ।
2
Paytm ਕੰਪਨੀ ਦੇ ਸੀਈਓ ਯੂ ਪੀ ਦੇ ਮੁੱਖ ਮੰਤਰੀ ਅਖਿਲ਼ੇਸ਼ ਯਾਦਵ ਨੂੰ ਉਹਨਾਂ ਦੇ ਘਰ ਰਿਕਸ਼ੇ ਉਤੇ ਮਿਲਣ ਲਈ ਪਹੁੰਚੇ।
3
ਸੀਈਓ ਵਿਜੇ ਸ਼ੇਖਰ ਦਾ ਮੁੱਖ ਮੰਤਰੀ ਨੂੰ ਮਿਲਣ ਦਾ ਪ੍ਰੋਗਰਾਮ ਸੀ ਪਰ ਜਾਮ ਵਿੱਚ ਉਨ੍ਹਾਂ ਦੀ ਗੱਡੀ ਫਸ ਜਾਣ ਕਾਰਨ ਉਨ੍ਹਾਂ ਰਿਕਸ਼ੇ ਉੱਤੇ ਮੁੱਖ ਮੰਤਰੀ ਆਵਾਸ ਤੱਕ ਜਾਣ ਦਾ ਪ੍ਰੋਗਰਾਮ ਬਣਾਇਆ। ਇਸ ਲਈ ਵਿਜੇ ਸ਼ੇਖਰ ਰਿਕਸ਼ਾ ਚਾਲਕ ਮਣੀ ਰਾਮ ਨਾਲ ਮੁੱਖ ਮੰਤਰੀ ਦੇ ਘਰ ਪਹੁੰਚੇ।
4
ਮੁੱਖ ਮੰਤਰੀ ਅਖਿਲੇਸ਼ ਨਾਲ Paytm ਦੇ ਸੀਈਓ ਵਿਜੇ ਸ਼ੇਖਰ