ਪ੍ਰਿਅੰਕਾ ਨੇ ਕੀਤਾ 'ਸਰਵਣ' ਦਾ ਟ੍ਰੇਲਰ ਰਿਲੀਜ਼
ਏਬੀਪੀ ਸਾਂਝਾ | 22 Nov 2016 05:47 PM (IST)
1
2
ਪ੍ਰਿ੍ਅੰਕਾ ਚੋਪੜਾ ਅਤੇ ਅਮਰਿੰਦਰ ਗਿੱਲ ਨੇ ਪੰਜਾਬੀ ਫਿਲਮ ਸਰਵਣ ਦਾ ਕੈਨੇਡਾ ਵਿੱਚ ਟ੍ਰੇਲਰ ਲਾਂਚ ਕੀਤਾ।
3
4
5
ਫਿਲਮ ਵਿੱਚ ਸਿਮੀ ਚਾਹਲ ਅਤੇ ਰਣਜੀਤ ਬਾਵਾ ਵੀ ਹਨ।
6
7
ਪ੍ਰਿਅੰਕਾ ਨੇ ਪੰਜਾਬੀ ਸੂਟ ਪਾ ਰੱਖਿਆ ਸੀ ਅਤੇ ਰਿਲੀਜ਼ ਤੋਂ ਪਹਿਲਾਂ ਅਰਦਾਸ ਵੀ ਕੀਤੀ ਗਈ, ਵੇਖੋ ਤਸਵੀਰਾਂ।
8
ਫਿਲਮ ਆਉਣ ਵਾਲੀ ਲੋਹੜੀ 'ਤੇ ਰਿਲੀਜ਼ ਹੋਵੇਗੀ।
9