✕
  • ਹੋਮ

ਇਸ ਮੁਲਕ ਦੇ ਲੋਕ ਹਵਾ ਵਿੱਚ ਉਡ ਰਹੇ !

ਏਬੀਪੀ ਸਾਂਝਾ   |  02 Feb 2018 06:12 PM (IST)
ਇਸ ਮੁਲਕ ਦੇ ਲੋਕ ਹਵਾ ਵਿੱਚ ਉਡ ਰਹੇ !
1

ਹਵਾ ਦੇ ਨਾਲ-ਨਾਲ ਬਰਫ ਨੇ ਵੀ ਕਹਿਰ ਨੂੰ ਹੋਰ ਖਤਰਨਾਕ ਬਣਾ ਦਿੱਤਾ ਹੈ।

2

ਇੱਕ ਪਾਸੇ ਲੋਕ ਸਾਈਕਲ ਤੱਕ ਨਹੀਂ ਸੰਭਾਲ ਸਕਦੇ ਦੂਜੇ ਪਾਸੇ ਕਾਰਾਂ ਵੀ ਉੱਡ ਰਹੀਆਂ ਹਨ।

3

ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਹਵਾ ਦੇ ਜ਼ੋਰ ਸਾਹਮਣੇ ਚੀਜ਼ਾਂ ਬੇਬੱਸ ਨਜ਼ਰ ਆ ਰਹੀਆਂ ਹਨ।

4

ਹਵਾ ਇੰਨੀ ਤੇਜ਼ ਚੱਲਦੀ ਹੈ ਕਿ ਸਾਈਕਲ ਹੀ ਨਹੀਂ, ਕਾਰ ਨੂੰ ਵੀ ਬਚਾਉਣਾ ਔਖਾ ਹੋ ਰਿਹਾ ਹੈ।

5

ਲੋਕ ਇੱਥੇ ਤੇਜ਼ ਹਵਾ ਵਿੱਚ ਆਪਣੀ ਤਾਕਤ ਦੀ ਨੁਮਾਇਸ਼ ਕਰ ਰਹੇ ਹਨ।

6

ਹਰ ਸਾਲ ਠੰਢ ਦੀਆਂ ਹੈਰਾਨ ਕਰਨ ਵਾਲੀਆਂ ਕਹਾਣੀਆਂ ਤੇ ਖਬਰਾਂ ਸਾਹਮਣੇ ਆਉਂਦੀਆਂ ਹਨ। ਇਸ ਸਾਲ ਤੁਹਾਨੂੰ ਹੈਰਾਨ ਕਰਨ ਵਾਲੀਆਂ ਇਹ ਤਸਵੀਰਾਂ ਨੀਦਰਲੈਂਡ ਦੀਆਂ ਹਨ।

  • ਹੋਮ
  • Photos
  • ਖ਼ਬਰਾਂ
  • ਇਸ ਮੁਲਕ ਦੇ ਲੋਕ ਹਵਾ ਵਿੱਚ ਉਡ ਰਹੇ !
About us | Advertisement| Privacy policy
© Copyright@2026.ABP Network Private Limited. All rights reserved.