ਬਕਰੀਦ ਦੇ ਨਾਲ-ਨਾਲ ਕੇਰਲ ਪੀੜਤਾਂ ਲਈ ਦੁਆਵਾਂ
ਏਬੀਪੀ ਸਾਂਝਾ | 22 Aug 2018 02:32 PM (IST)
1
ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਵੀ ਕੁਝ ਇਸ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲਿਆ।
2
ਇਹ ਤਸਵੀਰ ਜੰਮੂ-ਕਸ਼ਮੀਰ ਦੀ ਮਸਜਿਦ ਦੀ ਹੈ।
3
ਕਲਕੱਤਾ ਦੀ ਮਸਜਿਦ 'ਚ ਵੀ ਬਕਰੀਦ ਮੌਕੇ ਲੋਕਾਂ ਨੇ ਨਮਾਜ ਅਦਾ ਕੀਤੀ।
4
ਬੱਚੇ ਵੀ ਇਸ ਤਿਓਹਾਰ 'ਤੇ ਇਕ ਦੂਜੇ ਨਾਲ ਗਲੇ ਮਿਲਦੇ ਦਿਖੇ।
5
ਕਰਨਾਟਕ ਦੇ ਬੈਂਗਲੁਰੂ 'ਚ ਵੀ ਵੱਡੀ ਗਿਣਤੀ ਲੋਕਾਂ ਨੇ ਮਸਜਿਦ 'ਚ ਨਮਾਜ ਅਦਾ ਕੀਤੀ।
6
ਕੇਰਲ 'ਚ ਲੋਕ ਨਮਾਜ ਅਦਾ ਕਰਨ ਦੇ ਨਾਲ-ਨਾਲ ਹੜ੍ਹ ਪੀੜਤਾਂ ਲਈ ਵੀ ਅਰਦਾਸ ਕਰ ਰਹੇ ਹਨ।
7
ਦੂਜੇ ਪਾਸੇ ਮੱਧ ਪ੍ਰਦੇਸ਼ 'ਚ ਵੀ ਲੋਕਾਂ ਨੂੰ ਬਕਰੀਦ ਮਨਾਉਂਦਿਆਂ ਦੇਖਿਆ ਗਿਆ।
8
ਕੇਰਲ ਦੇ ਤ੍ਰਿਵੇਂਦਰਮ ਦੀ ਮਸਜਿਦ 'ਚ ਲੋਕਾਂ ਨੇ ਨਮਾਜ ਅਦਾ ਕੀਤੀ।
9
ਇਸ ਮੌਕੇ ਕਈ ਲੋਕ ਇੱਕ-ਦੂਜੇ ਨਾਲ ਗਲੇ ਮਿਲਦੇ ਦਿਖਾਈ ਦਿੱਤੇ।
10
ਦੇਸ਼ ਭਰ 'ਚ ਅੱਜ ਬਕਰੀਦ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਲੋਕ ਇੱਕ-ਦੂਜੇ ਲਈ ਦੁਆ ਕਰ ਰਹੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਮੌਕੇ ਵਧਾਈ ਦਿੱਤੀ। ਬਕਰੀਦ ਨੂੰ ਬਲੀਦਾਨ ਦਾ ਤਿਉਹਾਰ ਕਿਹਾ ਜਾਂਦਾ ਹੈ।