✕
  • ਹੋਮ

ਭਾਰਤ 'ਚ ਆਲੂਆਂ ਦੀ ਸਰਦਾਰੀ!

ਏਬੀਪੀ ਸਾਂਝਾ   |  22 Jun 2018 12:08 PM (IST)
1

ਇਹ ਰਿਸਰਚ ਦਾ ਦਾਅਵਾ ਹੈ। 'ਏਬੀਪੀ ਸਾਂਝਾ' ਇਸਦੀ ਪੁਸ਼ਟੀ ਨਹੀਂ ਕਰਦਾ।

2

ਸਰਵੇਖਣ 'ਚ 15 ਸਾਲ ਤੋਂ 40 ਸਾਲ ਦੇ ਲੋਕਾਂ 'ਚ 51 ਫੀਸਦੀ ਲੋਕ ਅਜਿਹੇ ਸਨ ਜੋ ਰੋਜ਼ ਆਲੂ ਖਾਂਦੇ ਹਨ ਜਦਕਿ 73 ਫੀਸਦੀ ਲੋਕਾਂ ਨੂੰ ਭੁੰਨਿਆ ਹੋਇਆ ਆਲੂ ਪਸੰਦ ਹੈ।

3

ਫੂਡ ਟਾਕ ਇੰਡੀਆ ਨੇ ਨਵੀਂ ਦਿੱਲੀ, ਮੁੰਬਈ, ਬੈਂਗਲੁਰੂ, ਚੰਡੀਗੜ੍ਹ ਤੇ ਹੈਦਰਾਬਾਦ 'ਚ ਸਰਵੇਖਣ ਕਰਵਾਇਆ। ਇਸ 'ਚ ਸਾਹਮਣੇ ਆਇਆ ਕਿ ਭਾਰਤ ਦੇ ਲੋਕ ਰੋਜ਼ਾਨਾ ਆਲੂ ਖਾਣਾ ਕਿਨ੍ਹਾਂ ਪਸੰਦ ਕਰਦੇ ਹਨ। ਖੋਜ ਦੇ ਅੰਕੜਿਆਂ ਮੁਤਾਬਕ 65 ਫੀਸਦੀ ਲੋਕ ਆਲੂ ਖਾਣਾ ਪਸੰਦ ਕਰਦੇ ਹਨ।

4

ਆਲੂ ਹਰ ਮੌਸਮ 'ਚ, ਸਾਲ ਭਰ ਬਾਜ਼ਾਰ 'ਚ ਉਪਲੱਬਧ ਰਹਿੰਦਾ ਹੈ। ਸਰਵੇਖਣ ਮੁਤਾਬਕ ਜ਼ਿਆਦਾਤਰ ਭਾਰਤੀ ਰੋਜ਼ਾਨਾ ਆਲੂ ਖਾਂਦੇ ਹਨ।

5

ਭਾਰਤ 'ਚ ਸਵੇਰ ਵੇਲੇ ਨਾਸ਼ਤੇ 'ਚ ਪੋਹੇ ਦੀ ਜਗ੍ਹਾ ਸਮੋਸਾ ਤੇ ਬੜਾ ਪਾਵ ਲੋਕਾਂ ਦੀ ਪਸੰਦ ਬਣਦਾ ਜਾ ਰਿਹਾ ਹੈ। ਆਲੂ ਬਿਨਾਂ ਹਰ ਭਾਰਤੀ ਦਾ ਘੱਟੋ-ਘੱਟ ਇਕ ਸਮੇਂ ਦਾ ਭੋਜਨ ਅਧੂਰਾ ਹੁੰਦਾ ਹੈ।

6

ਕੀ ਤੁਸੀਂ ਰੋਜ਼ ਆਲੂ ਖਾਂਦੇ ਹੋ? ਜੇਕਰ ਹਾਂ ਤਾਂ ਤੁਸੀਂ ਇਕੱਲੇ ਅਜਿਹੇ ਨਹੀਂ ਹੋ। ਰੋਜ਼ਾਨਾ ਆਲੂ ਖਾਣ ਵਾਲਿਆਂ 'ਤੇ ਖੋਜ ਕੀਤੀ ਗਈ। ਜਾਣਦੇ ਹਾਂ ਕੀ ਕਹਿੰਦੇ ਹਨ ਨਤੀਜੇ।

  • ਹੋਮ
  • Photos
  • ਖ਼ਬਰਾਂ
  • ਭਾਰਤ 'ਚ ਆਲੂਆਂ ਦੀ ਸਰਦਾਰੀ!
About us | Advertisement| Privacy policy
© Copyright@2026.ABP Network Private Limited. All rights reserved.