✕
  • ਹੋਮ

ਫਿਲੀਪੀਨਸ 'ਚ ਭੂਚਾਲ ਕਾਰਨ ਹੋਈ ਬਰਬਾਦੀ

ਏਬੀਪੀ ਸਾਂਝਾ   |  11 Feb 2017 12:31 PM (IST)
1

ਭੂਚਾਲ ਕਾਰਨ ਹੋਈ ਤਬਾਹੀ ਦਾ ਦ੍ਰਿਸ਼।

2

ਫਿਲੀਪੀਨਸ ਵਿੱਚ ਭੂਚਾਲ ਦੀ ਤੀਬਰਤਾ 6.5 ਮਾਪੀ ਗਈ ਹੈ।

3

ਬਹੁਤ ਸਾਰੀਆਂ ਇਮਾਰਤਾਂ ਡਿਗ ਗਈਆਂ ਹਨ।

4

ਭੂਚਾਲ ਕਾਰਨ ਮਾਲੀ ਨੁਕਸਾਨ ਵੀ ਕਾਫ਼ੀ ਹੋਇਆ ਹੈ।

5

ਫਿਲੀਪੀਨਸ ਵਿੱਚ ਆਏ ਜ਼ਬਰਦਸਤ ਭੂਚਾਲ ਕਾਰਨ 15 ਲੋਕਾਂ ਦੀ ਮੌਤ ਅਤੇ 90 ਲੋਕ ਜ਼ਖਮੀ ਹੋਏ ਹਨ।

  • ਹੋਮ
  • Photos
  • ਖ਼ਬਰਾਂ
  • ਫਿਲੀਪੀਨਸ 'ਚ ਭੂਚਾਲ ਕਾਰਨ ਹੋਈ ਬਰਬਾਦੀ
About us | Advertisement| Privacy policy
© Copyright@2026.ABP Network Private Limited. All rights reserved.