ਫਿਲੀਪੀਨਸ 'ਚ ਭੂਚਾਲ ਕਾਰਨ ਹੋਈ ਬਰਬਾਦੀ
ਏਬੀਪੀ ਸਾਂਝਾ | 11 Feb 2017 12:31 PM (IST)
1
ਭੂਚਾਲ ਕਾਰਨ ਹੋਈ ਤਬਾਹੀ ਦਾ ਦ੍ਰਿਸ਼।
2
ਫਿਲੀਪੀਨਸ ਵਿੱਚ ਭੂਚਾਲ ਦੀ ਤੀਬਰਤਾ 6.5 ਮਾਪੀ ਗਈ ਹੈ।
3
ਬਹੁਤ ਸਾਰੀਆਂ ਇਮਾਰਤਾਂ ਡਿਗ ਗਈਆਂ ਹਨ।
4
ਭੂਚਾਲ ਕਾਰਨ ਮਾਲੀ ਨੁਕਸਾਨ ਵੀ ਕਾਫ਼ੀ ਹੋਇਆ ਹੈ।
5
ਫਿਲੀਪੀਨਸ ਵਿੱਚ ਆਏ ਜ਼ਬਰਦਸਤ ਭੂਚਾਲ ਕਾਰਨ 15 ਲੋਕਾਂ ਦੀ ਮੌਤ ਅਤੇ 90 ਲੋਕ ਜ਼ਖਮੀ ਹੋਏ ਹਨ।
= 5">