ਸੋਨੇ ਦੀ ਬੇਬੀ ਡੌਲ ਬਣੀ ਦੀਪਿਕਾ
ਏਬੀਪੀ ਸਾਂਝਾ | 12 Dec 2017 05:02 PM (IST)

1
ਤਸਵੀਰਾਂ ਸਾਂਝੀਆਂ ਕਰਨ ਇੰਸਟਾਗ੍ਰਾਮ ਇੱਕ ਵਧੀਆ ਜ਼ਰੀਆ ਹੈ ਤੇ ਇੱਥੇ ਦੀਪਿਕਾ ਦੇ ਦੋ ਕਰੋੜ ਤੋਂ ਵੀ ਜ਼ਿਆਦਾ ਫਾਲੋਅਰਜ਼ ਹਨ।
2
ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਦੀ ਡਿਜ਼ਾਈਨਰ ਦਾ ਨਾਂ ਸ਼ਾਲਿਨਾ ਨਥਾਨੀ ਹੈ ਤੇ ਉਹ ਵੀ ਦੀਪਿਕਾ ਵਾਂਗ ਕਾਫੀ ਆਕਰਸ਼ਕ ਹੈ।
3
ਦੀਪਿਕਾ ਦੇ ਪ੍ਰਸ਼ੰਸਕਾਂ ਨੂੰ ਇਹ ਤਸਵੀਰਾਂ ਖ਼ੂਬ ਪਸੰਦ ਵੀ ਆ ਰਹੀਆਂ ਹਨ।
4
ਦੀਪਿਕਾ ਦੀਆਂ ਇਹ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਜੋ ਉਨ੍ਹਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ।
5
ਫ਼ਿਲਮ 'ਪਦਮਾਵਤੀ' ਬਾਰੇ ਵਿਵਾਦ ਹਾਲੇ ਵੀ ਜਾਰੀ ਹੈ, ਪਰ ਫ਼ਿਲਮ ਦੀ ਅਦਾਕਾਰਾ ਦੀਪਿਕਾ ਪਾਦੂਕੋਣ ਇਸ ਵਿਵਾਦ ਨੂੰ ਬਹੁਤੀ ਤਵੱਜੋ ਨਹੀਂ ਦਿੰਦੀ ਜਾਪਦੀ। ਇਸ ਦਾ ਪ੍ਰਮਾਣ ਹੈ ਦੀਪਿਕਾ ਦੀਆਂ ਉਸ ਦੀ ਨਵੀਂ ਸੁਨਹਿਰੀ ਪੋਸ਼ਾਕ ਵਿੱਚ ਤਸਵੀਰਾਂ।