ਪ੍ਰਿਅੰਕਾ ਚੋਪੜਾ ਦੀ ਦੂਜੀ ਕਾਪੀ ਨਵਪ੍ਰੀਤ ਬੰਗਾ, ਨਹੀਂ ਯਕੀਨ ਤਾਂ ਵੇਖੋ ਤਸਵੀਰਾਂ
ਨਵਪ੍ਰੀਤ ਨੂੰ ਬਿਗਬੌਸ 11 ਵਿੱਚ ਬਤੌਰ ਕੰਟੈਸਟੈਂਟ ਬਣਨ ਦਾ ਵੀ ਆਫਰ ਆਇਆ ਸੀ ਪਰ ਉਸ ਨੇ ਇਹ ਆਫਰ ਠੁਕਰਾ ਦਿੱਤਾ।
ਨਵਪ੍ਰੀਤ ਨੂੰ ਪੰਜਾਬੀ ਫਿਲਮਾਂ ਵਿੱਚ ਕੰਮ ਕਰਨ ਦਾ ਆਫਰ ਮਿਲ ਚੁੱਕਿਆ ਹੈ। ਉਸ ਨੇ ਕੁਝ ਪੰਜਾਬੀ ਵੀਡੀਓ ਵਿੱਚ ਵੀ ਕੰਮ ਕੀਤਾ ਹੈ।
ਉਂਜ ਤਾਂ ਨਵਪ੍ਰੀਤ ਚੰਡੀਗੜ੍ਹ ਦੀ ਰਹਿਣ ਵਾਲੀ ਹੈ ਪਰ ਗ੍ਰੇਡ 4 ਵਿੱਚ ਆਉਂਦਿਆਂ ਹੀ ਉਹ ਕੈਨੇਡਾ ਚਲੀ ਗਈ ਸੀ।
ਉਹ ਕਾਫੀ ਸਟਾਈਲਿਸ਼ ਹੈ। ਇੰਸਟਾਗਰਾਮ ’ਤੇ ਉਹ ਇੰਡੀਅਨ ਲੁਕਸ ਦੇ ਨਾਲ-ਨਾਲ ਉਹ ਪੰਜਾਬੀ ਤੇ ਵੈਸਟਰਨ ਲੁਕ ਨਾਲ ਵੀ ਫੋਟੋ ਸ਼ੇਅਰ ਕਰਦੀ ਰਹਿੰਦੀ ਹੈ।
ਫਿਟਨੈਸ ਟਿਪਸ ਦੇ ਨਾਲ-ਨਾਲ ਉਹ ਅਕਸਰ ਫੇਟਨੈਸ ਵੀਡੀਓ ਵੀ ਪੋਸਟ ਕਰਦੀ ਰਹਿੰਦੀ ਹੈ।
ਇੰਸਟਾਗਰਾਮ ’ਤੇ ਨਵਪ੍ਰੀਤ ਦਾ ਅਕਾਊਂਟ ਵੈਰੀਫਾਈਡ ਹੈ। ਉਸ ਨੂੰ ਲਗਪਗ 28 ਹਜ਼ਾਰ ਲੋਕ ਫਾਲੋ ਕਰਦੇ ਹਨ।
ਨਵਪ੍ਰੀਤ ਨੂੰ ਹਮੇਸ਼ਾ ਡਰ ਰਹਿੰਦਾ ਹੈ ਕਿ ਕਿਤੇ ਇਸ ਵਜ੍ਹਾ ਕਰਕੇ ਉਹ ਆਪਣੀ ਯੂਟਿਊਬ ਸਟਾਰ ਦੀ ਹਸਤੀ ਨਾ ਗਵਾ ਲਵੇ।
ਨਵਪ੍ਰੀਤ ਸੋਸ਼ਲ ਮੀਡੀਆ ’ਤੇ ਖੂਬ ਐਕਟਿਵ ਰਹਿੰਦੀ ਹੈ। ਉਸ ਦੀਆਂ ਕਈ ਤਸਵੀਰਾਂ ਤੋਂ ਲੱਗਦਾ ਹੈ ਕਿ ਉਹ ਪ੍ਰਿਅੰਕਾ ਦੀਆਂ ਹੀ ਤਸਵੀਰਾਂ ਹਨ।
ਫਿਟਨੈੱਸ ਬਲਾਗਰ ਨਵਪ੍ਰੀਤ ਬੰਗਾ ਕਾਫੀ ਹੱਦ ਤਕ ਪ੍ਰਿਅੰਕਾ ਚੋਪੜਾ ਵਰਗੀ ਲੱਗਦੀ ਹੈ। ਉਸ ਨੂੰ ਦੇਸੀ ਗਰਲ ਦੀ ਹਮਸ਼ਕਲ ਵਜੋਂ ਵੀ ਜਾਣਿਆ ਜਾਂਦਾ ਹੈ।