✕
  • ਹੋਮ

ਅਕਾਲੀਆਂ ਨੇ ਕੀਤਾ ਪੰਜਾਬ 'ਜਾਮ', ਲੋਕ ਹੋਏ ਬੇਹਾਲ

ਏਬੀਪੀ ਸਾਂਝਾ   |  08 Dec 2017 01:25 PM (IST)
1

2

3

4

5

ਵੇਖੋ ਬਠਿੰਡਾ ਤੇ ਪਠਾਨਕੋਟ ਵਿੱਚ ਜਾਰੀ ਧਰਨੇ ਦੀਆਂ ਤਸਵੀਰਾਂ-

6

ਹਾਲਾਂਕਿ, ਖ਼ਬਰਾਂ ਆਈਆਂ ਅਕਾਲੀਆਂ ਵੱਲੋਂ ਧਰਨਿਆਂ ਤੋਂ ਬਾਅਦ ਪੈਦਾ ਹੋਏ ਦਬਾਅ ਕਾਰਨ ਕਾਂਗਰਸੀਆਂ ਵਿਰੁੱਧ ਵੀ ਕੁਝ ਕੇਸ ਦਰਜ ਹੋਏ ਹਨ।

7

ਅਕਾਲੀਆਂ ਦੀ ਇਸ ਕਾਰਵਾਈ ਨਾਲ ਸਰਕਾਰ 'ਤੇ ਕੀ ਅਸਰ ਬਾਅਦ ਦੀ ਗੱਲ ਪਰ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

8

ਅੱਜ ਬਠਿੰਡਾ ਦੇ ਨਾਲ-ਨਾਲ ਪਠਾਨਕੋਟ ਵਿੱਚ ਵੀ ਅਕਾਲੀਆਂ ਨੇ ਸੜਕੀ ਆਵਾਜਾਈ ਠੱਪ ਕਰ ਦਿੱਤੀ।

9

: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨ ਤੋਂ ਅਕਾਲੀ ਵਰਕਰਾਂ ਵਿਰੁੱਧ ਦਰਜ ਪੁਲਿਸ ਕੇਸ ਵਾਪਸ ਕਰਵਾਉਣ ਲਈ ਹਰੀਕੇ ਪੱਤਣ 'ਤੇ ਲਾਏ ਧਰਨੇ ਤੋਂ ਬਾਅਦ ਅੱਜ ਪੰਜਾਬ ਵਿੱਚ ਹੋਰਨਾਂ ਥਾਵਾਂ 'ਤੇ ਵੀ ਅਕਾਲੀ ਵਰਕਰਾਂ ਨੇ ਸੜਕਾਂ ਜਾਮ ਕਰਨੀਆਂ ਸ਼ੁਰੂ ਕਰ ਦਿੱਤੀਆਂ।

  • ਹੋਮ
  • Photos
  • ਖ਼ਬਰਾਂ
  • ਅਕਾਲੀਆਂ ਨੇ ਕੀਤਾ ਪੰਜਾਬ 'ਜਾਮ', ਲੋਕ ਹੋਏ ਬੇਹਾਲ
About us | Advertisement| Privacy policy
© Copyright@2026.ABP Network Private Limited. All rights reserved.