ਜਦੋਂ ਫੋਟੋਸ਼ਾਪ ਨੇ ਮਚਾਇਆ ਹੰਗਾਮਾ !
ਏਬੀਪੀ ਸਾਂਝਾ | 03 Dec 2015 02:52 PM (IST)
1
2
3
4
5
6
7
ਖੈਰ, ਇਸ ਫੋਟੋ ਗੈਲਰੀ ਵਿੱਚ ਤੁਸੀਂ ਦੇਖ ਸਕਦੇ ਹੋ ਉਹ ਤਸਵੀਰਾਂ ਜਿਨ੍ਹਾਂ ਨੇ ਫੋਟੋਸ਼ਾਪ ਦੀ ਵਜ੍ਹਾ ਨਾਲ ਧਮਾਲ ਮਚਾ ਦਿੱਤਾ। ਪੇਸ਼ ਨੇ ਕੁਝ ਤਸਵੀਰਾਂ.....
8
ਪਹਿਲਾਂ ਤਾਂ ਇਸ ਦਾ ਕੰਮ ਸਿਰਫ ਲੋਕਾਂ ਨੂੰ ਉੱਲੂ ਬਣਾਉਣ ਦਾ ਸੀ ਪਰ ਹੁਣ ਇਹ ਸਰਕਾਰਾਂ ਵੀ ਬਣਵਾਉਂਦੀ ਹੈ।
9
ਫੋਟੋਸ਼ਾਪ ਵੀ ਗਜ਼ਬ ਦੀ ਚੀਜ਼ ਹੈ। ਜਾਣਗੇ ਹੋ ਭਲਾ ਕਿਉਂ?
10