✕
  • ਹੋਮ

ਵੇਖੋ ਤਸਵੀਰਾਂ 'ਚ ਤਬਾਹੀ ਦਾ ਮੰਜ਼ਰ

ਏਬੀਪੀ ਸਾਂਝਾ   |  14 Aug 2017 04:36 PM (IST)
1

2

3

4

5

6

7

8

9

10

11

12

13

14

15

16

ਐਚ.ਆਰ.ਟੀ.ਸੀ. ਦੀ ਇੱਕ ਬੱਸਾ ਕਟੜਾ-ਮਨਾਲੀ ਰੂਟ ‘ਤੇ ਜਾ ਰਹੀਆਂ ਸਨ ਜਿਸ ਵਿੱਚ 7 ਮੁਸਾਫਰ ਸਵਾਰ ਸਨ। ਦੂਜੀ ਬੱਸ ਚੰਬਾ ਤੋਂ ਮਨਾਲੀ ਜਾ ਰਹੀ ਸੀ, ਜਿਸ ਵਿੱਚ ਤਕਰੀਬਨ 45 ਸਵਾਰੀਆਂ ਸਨ।

17

ਦੱਸਿਆ ਜਾ ਰਿਹਾ ਹੈ ਕਿ ਜਦ ਇਹ ਹਾਦਸਾ ਵਾਪਰਿਆ ਤਾਂ ਹਿਮਾਚਲ ਪ੍ਰਦੇਸ਼ ਦੀਆਂ ਦੋ ਸਰਕਾਰੀ ਬੱਸਾਂ ਕੋਟਰੋਪੀ ਨੇੜੇ ਚਾਹ ਪੀਣ ਲਈ ਢਾਬੇ ‘ਤੇ ਰੁਕੀਆਂ ਸਨ। ਇਸ ਤੋਂ ਇਲਾਵਾ ਉੱਥੇ ਕੁਝ ਹੋਰ ਵਾਹਨ ਵੀ ਮੌਜੂਦ ਸਨ।

18

ਉਰਲਾ-ਜੋਗਿੰਦਰ ਨਗਰ ਨਜ਼ਦੀਕ ਕੋਟਰੋਪੀ ਵਿੱਚ ਪਹਾੜ ਦੇ ਖਿਸਕਣ ਨਾਲ ਸਵਾਰੀਆਂ ਨਾਲ ਭਰੀਆਂ ਦੋ ਬੱਸਾਂ ਸਮੇਤ ਕਈ ਵਾਹਨ ਇਸ ਦੀਆਂ ਢਿੱਗਾਂ ਹੇਠ ਆ ਕੇ ਦੱਬੇ ਗਏ ਸਨ।

19

ਇਹ ਹਾਦਸਾ ਪਠਾਨਕੋਟ-ਮੰਡੀ ਕੌਮੀ ਮਾਰਗ ‘ਤੇ 12 ਅਗਸਤ ਦੀ ਦੇਰ ਰਾਤ ਹੋਇਆ ਸੀ।

20

ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਵਾਪਰੇ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 48 ਹੋ ਗਈ ਹੈ। ਅਜੇ ਵੀ ਬਚਾਅ ਕਾਰਜ ਜਾਰੀ ਹਨ।

  • ਹੋਮ
  • Photos
  • ਖ਼ਬਰਾਂ
  • ਵੇਖੋ ਤਸਵੀਰਾਂ 'ਚ ਤਬਾਹੀ ਦਾ ਮੰਜ਼ਰ
About us | Advertisement| Privacy policy
© Copyright@2026.ABP Network Private Limited. All rights reserved.