ਦੀਪਿਕਾ ਦੀ 'xXx' ਫਿਲਮ ਦੀਆਂ ਤਸਵੀਰਾਂ ਲੀਕ
ਇਸ ਫਿਲਮ ਵਿੱਚ ਦੀਪਿਕਾ ਇੱਕ ਬਿਲਕੁੱਲ ਹੀ ਅਲਗ ਅੰਦਾਜ਼ ਵਿੱਚ ਨਜ਼ਰ ਆਉਣ ਵਾਲੀ ਹੈ।
ਵਿਨ ਡੀਜ਼ਲ ਇਸ ਫਿਲਮ ਵਿੱਚ ਮੁੱਖ ਕਿਰਦਾਰ ਵਿੱਚ ਨਜ਼ਰ ਆਉਣ ਵਾਲੇ ਹਨ।
ਦੀਪਿਕਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਇਸ ਗੱਲ ਦਾ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਕਿਉਂ ਇਸ ਫਿਲਮ ਨੂੰ ਦੀਪਿਕਾ ਦੇ ਕਰਿਅਰ ਦੀ ਸਭ ਤੋਂ ਵੱਖ ਫਿਲਮ ਦੱਸਿਆ ਜਾ ਰਿਹਾ ਹੈ।
ਚਰਚਿਤ ਹਾਲੀਵੁੱਡ ਫਿਲਮ xXx ਵਿੱਚ ਦੀਪਿਕਾ ਨੂੰ ਦੇਖਣ ਲਈ ਉਨ੍ਹਾਂ ਦੇ ਫੈਨਸ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਦੀਪਿਕਾ ਦੀ ਇਹ ਹਾਲੀਵੁੱਡ ਦੀ ਪਹਿਲੀ ਫਿਲਮ ਹੈ। ਇਸ ਫਿਲਮ ਨੂੰ ਲੈ ਕੇ ਖੁਦ ਦੀਪਿਕਾ ਵੀ ਕਾਫੀ ਐਕਸਾਇਟਿਡ ਹੈ। ਦੀਪਿਕ ਦੀ ਇਹ ਪਹਿਲੀ ਹਾਲੀਵੁੱਡ ਫਿਲਮ ਜਨਵਰੀ 2017 ਵਿੱਚ ਰਿਲੀਜ਼ ਹੋਣ ਜਾ ਰਹੀ ਹੈ। xXx ਫਿਲਮ ਦੀਆਂ ਕੁਝ ਹੋਰ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਦੀਪਿਕਾ ਇੱਕ ਬਿਲਕੁੱਲ ਹੀ ਵੱਖਰੇ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ। ਸਲਾਈਡਸ ਵਿੱਚ xXx ਦੀ ਦੀਪਿਕਾ ਦੀਆਂ ਕੁਝ ਹੋਰ ਖਾਸ ਤਸਵੀਰਾਂ .........!
ਵੇਖੋ ਕੁਝ ਹੋਰ ਤਸਵੀਰਾਂ.....
xXx ਫਿਲਮ ਦੇ ਡਾਇਰੇਕਟਰ D. J. Caruso ਨੇ ਦੀਪਿਕਾ ਦੀਆਂ ਕੁਝ ਖਾਸ ਦ੍ਰਿਸ਼ਾਂ ਦੀਆਂ ਫੋਟੋਆਂ ਸ਼ੇਅਰ ਕਦੇ ਹੋਏ, ਉਨ੍ਹਾਂ ਦੀ ਤਾਰੀਫ ਕੀਤੀ ਹੈ।