ਉਲੰਪਿਕਸ 'ਚ ਪਹੁੰਚੇ ਪਿੰਗਲਵਾੜੇ ਦੇ ਖਿਡਾਰੀ
ਏਬੀਪੀ ਸਾਂਝਾ | 03 Mar 2017 03:51 PM (IST)
1
ਤਿੰਨਾਂ ਦੀ ਕਾਮਯਾਬੀ ਉਤੇ ਪਿੰਗਲਵਾੜੇ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ।
2
ਇਹ ਤਿੰਨੋ ਕਾਫੀ ਸਮੇਂ ਤੋਂ ਆਪਣੀ ਖੇਡ ਦਾ ਅਭਿਆਸ ਕਰ ਰਹੇ ਹਨ।
3
ਦੱਸਣਯੋਗ ਹੈ ਕਿ ਪੂਨਮ ਪੰਜਾਬ ਦੀ ਇਕਲੌਤੀ ਲੜਕੀ ਹੈ ਜਿਸ ਨੂੰ ਇਸ ਵਾਰ ਹੋਣ ਜਾ ਰਹੀਆਂ ਉਲੰਪਿਕਸ ਵਿੱਚ ਖੇਡਣ ਦਾ ਮੌਕਾ ਮਿਲਿਆ ਹੈ।
4
ਮਾਨਵਤਾ ਦੀ ਸੇਵਾ ਲਈ ਜਾਣੇ ਜਾਂਦੇ ਪਿੰਗਲਵਾੜੇ ਵਿੱਚ ਪਲ਼ੇ ਅਤੇ ਵੱਡੇ ਹੋਏ ਵਿਦਿਆਰਥੀ ਇਸ ਸਾਲ ਆਸਟਰੀਆ ਵਿੱਚ ਹੋਣ ਜਾ ਰਹੇ ਵਰਲਡ ਵਿਟਰ ਸਪੈਸ਼ਲ ਉਲੰਪਿਕਸ ਖੇਡਾਂ ਵਿੱਚ ਹਿੱਸਾ ਲੈਣਗੇ।
5
18 ਸਾਲ ਦੀ ਪੂਨਮ, 20 ਸਾਲ ਦਾ ਰਾਜਿੰਦਰ ਰਾਜੂ ਅਤੇ 21 ਸਾਲ ਦਾ ਸੂਰਜ ਇਸ ਵਾਰ ਉਲੰਪਿਕਸ ਵਿੱਚ ਆਪਣੀ ਕਿਸਮਤ ਅਜ਼ਮਾਉਣਗੇ।
6
7
ਵਿਦਿਆਰਥੀਆਂ ਦੀ ਉਲੰਪਿਕਸ ਵਿੱਚ ਚੋਣ ਹੋਣ ਉਤੇ ਪਿੰਗਲਵਾੜਾ ਦੀ ਮੁੱਖ ਸੇਵਾਦਾਰ ਇੰਦਰਜੀਤ ਕੌਰ ਵੀ ਕਾਫ਼ੀ ਖ਼ੁਸ਼ ਹਨ।
= 7">