ਰਾਜਕੁਮਾਰ ਵਿਲੀਅਮ ਦੀ ਸਾਲੀ ਦਾ ਸ਼ਾਹੀ ਵਿਆਹ
ਏਬੀਪੀ ਸਾਂਝਾ | 22 May 2017 05:55 PM (IST)

1
ਪਿਪਾ ਦੇ ਭਰਾ ਜੇਮਸ ਤੇ ਮਾਂ ਕੈਰੋਲ ਮਿਡਲਟਨ ਦੀ ਤਸਵੀਰ।
2
3
ਲੰਦਨ: ਬਰਤਾਨੀਆ ਦੇ ਸ਼ਹਿਜ਼ਾਦਾ ਵਿਲੀਅਮ ਦੀ ਸਾਲੀ ਤੇ ਕੇਟ ਮਿਡਲਟਨ ਦੀ ਭੈਣ ਪਿਪਾ ਦਾ ਵਿਆਹ ਜੇਮਸ ਮੈਥਿਊਜ਼ ਨਾਲ ਸ਼ਾਹੀ ਅੰਦਾਜ਼ ਵਿੱਚ ਹੋਇਆ।
4
5
6
7
ਜੈਗੁਆਰ ਨੰਬਰ 2 ਵਿੱਚ ਜੋੜੇ ਨੇ ਵਿਦਾਈ ਲਈ।
8
9
ਜੇਮਸ ਪੇਸ਼ੇ ਵਜੋਂ ਫਾਈਨਾਂਸਰ ਹਨ।
10
ਲੰਦਨ: ਬਰਤਾਨੀਆ ਦੇ ਸ਼ਹਿਜ਼ਾਦਾ ਵਿਲੀਅਮ ਦੀ ਸਾਲੀ ਤੇ ਕੇਟ ਮਿਡਲਟਨ ਦੀ ਭੈਣ ਪਿਪਾ ਦਾ ਵਿਆਹ ਜੇਮਸ ਮੈਥਿਊਜ਼ ਨਾਲ ਸ਼ਾਹੀ ਅੰਦਾਜ਼ ਵਿੱਚ ਹੋਇਆ।
11
12
ਕੇਟ ਆਪਣੀ ਭੈਣ ਪਿਪਾ ਦਾ ਖਿਆਲ ਰੱਖਦੀ ਵੀ ਨਜ਼ਰ ਆਈ।
13
ਇਸ ਮੌਕੇ ਮੀਡੀਆ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਗਈ।
14
ਜੇਮਸ ਪੇਸ਼ੇ ਵਜੋਂ ਫਾਈਨਾਂਸਰ ਹਨ।
15
ਇਹ ਵਿਆਹ ਰਾਜਕੁਮਾਰ ਵਿਲੀਅਮ ਤੇ ਰਾਜਕੁਮਾਰ ਹੈਰੀ ਨੇ ਵੀ ਦੇਖਿਆ।
16
ਸ਼ਾਹੀ ਵਿਆਹ ਵਿੱਚ ਟੈਨਿਸ ਸਟਾਰ ਰੋਜਰ ਫੈਡਰਰ ਤੇ ਉਸ ਦੀ ਪਤਨੀ ਮਿਕਰਾ ਵੀ ਪਹੁੰਚੇ।
17
ਇਸ ਮੌਕੇ ਕੇਟ ਆਪਣੇ ਬੱਚਿਆਂ ਪ੍ਰਿੰਸ ਜਾਰਜ ਤੇ ਪ੍ਰਿੰਸ ਸ਼ਾਰਲਟ ਸਮੇਤ ਸ਼ਾਮਲ ਹੋਈ।