✕
  • ਹੋਮ

ਸਰੋਵਰ 'ਚੋਂ ਮਿਲਿਆ ਪਿਸਤੌਲ ਤੇ ਬੰਬ

ਏਬੀਪੀ ਸਾਂਝਾ   |  30 Jul 2017 07:23 PM (IST)
1

2

3

4

ਅੱਗੇ ਵੇਖੋ ਕਾਰ ਸੇਵਾ ਦੀਆਂ ਹੋਰ ਤਸਵੀਰਾਂ।

5

ਕਮੇਟੀ ਪ੍ਰਬੰਧਕਾਂ ਮੁਤਾਬਕ ਇਹ ਪਿਸਤੌਲ ਤੇ ਹੈਂਡ ਗਰੇਨੇਡ 1984 ਵੇਲੇ ਦਾ ਹੋ ਸਕਦਾ ਹੈ, ਉਸ ਵਕਤ ਤਕਰੀਬਨ ਸਾਰੇ ਵੱਡੇ ਗੁਰੂ ਘਰਾਂ ਵਿੱਚ ਮਾਹੌਲ ਖ਼ਰਾਬ ਹੋਇਆ ਸੀ।

6

ਸਰੋਵਰ 'ਚੋਂ ਬਰਾਮਦ ਹੋਇਆ ਹੱਥਗੋਲਾ।

7

ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਤਕਰੀਬਨ 60 ਸਾਲ ਬਾਅਦ ਸਰੋਵਰ ਦੀ ਕਾਰ ਸੇਵਾ ਹੋ ਰਹੀ ਹੈ। ਤਖ਼ਤ ਸਾਹਿਬ ਦੇ ਪਿਛਲੇ ਪਾਸੇ ਨੌਵੇਂ ਪਾਤਸ਼ਾਹ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਕੋਲ ਬਣੇ ਮੁੱਖ ਸਰੋਵਰ ਦੀ ਸਫ਼ਾਈ ਦੌਰਾਨ ਇਕ ਪਿਸਤੌਲ ਅਤੇ ਇਕ ਬੰਬ (ਹੈਂਡ ਗਰਨੇਡ) ਮਿਲਿਆ ਹੈ।

  • ਹੋਮ
  • Photos
  • ਖ਼ਬਰਾਂ
  • ਸਰੋਵਰ 'ਚੋਂ ਮਿਲਿਆ ਪਿਸਤੌਲ ਤੇ ਬੰਬ
About us | Advertisement| Privacy policy
© Copyright@2026.ABP Network Private Limited. All rights reserved.