ਯੋਗ ਤੇ ਗਲੈਮਰ ਇਕੱਠੇ ਦੇਖ ਕੇ ਰਹਿ ਜਾਓਗੇ ਹੈਰਾਨ

ਫੋਟੋ: ਇੰਸਟਾਗ੍ਰਾਮ
ਸੁਨੈਨਾ ਕਈ ਵਰਕਸ਼ਾਪਾਂ ਵੀ ਲਾਉਂਦੀ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਯੋਗ ਦਾ ਫਾਇਦਾ ਲੈ ਸਕਣ।
ਸੁਨੈਨਾ ਮੰਨਦੀ ਹੈ ਕਿ ਦੁਨੀਆ 'ਚ ਕੋਈ ਵੀ ਅਜਿਹਾ ਨਹੀਂ ਜੋ ਪਾਵਰਫੁੱਲ ਯੋਗਾ ਦਾ ਫਾਇਦਾ ਨਾ ਉਠਾ ਸਕੇ, ਉਸ ਲਈ ਸਿਰਫ਼ ਅਭਿਆਸ ਕਰਨ ਦੀ ਜ਼ਰੂਰਤ ਹੈ।
ਉਸ ਦੀਆਂ ਅਕਸਰ ਹੀ ਵਿਨਿਆਸ ਸਟਾਈਲ 'ਚ ਯੋਗਾ ਕਰਦਿਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ।
ਸੁਨੈਨਾ ਖਾਸ ਤੌਰ 'ਤੇ ਵਿਨੀਆਸ ਫਲੋ ਯੋਗਾ ਪਸੰਦ ਕਰਦੀ ਹੈ।
ਸੁਨੈਨਾ ਅਕਸਰ ਸਮੁੰਦਰ ਕਿਨਾਰੇ ਆਪਣੀਆਂ ਤਸਵੀਰਾਂ ਪੋਸਟ ਕਰਦੀ ਹੈ।
ਦਰਅਸਲ, ਸੁਨੈਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਅਜਿਹੀਆਂ ਤਸਵੀਰਾਂ ਪੋਸਟ ਕੀਤੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਇਹ ਨਹੀਂ ਲੱਗਦਾ ਕਿ ਸੁਨੈਨਾ ਯੋਗਾ ਟੀਚਰ ਹੈ।
ਸੁਨੈਨਾ ਨੂੰ ਦੇਖਦਿਆਂ ਇਹ ਨਹੀਂ ਲੱਗਦਾ ਕਿ ਉਹ ਯੋਗਾ ਟੀਚਰ ਹੈ।
ਸੁਨੈਨਾ ਮੁੰਬਈ ਦੀ ਰਹਿਣ ਵਾਲੀ ਹੈ ਤੇ ਪ੍ਰੋਫੈਸ਼ਨਲੀ ਉਹ ਯੋਗਾ ਸਿਖਾਉਂਦੀ ਹੈ।
ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸੈਲੇਬਰਿਟੀ ਯੋਗ ਟੀਚਰ ਸੁਨੈਨਾ ਰੇਖੀ ਦੀ।
ਅੱਜਕਲ੍ਹ ਗਲੈਮਰਸ ਦਾ ਹੀ ਬੋਲਬਾਲਾ ਹੈ। ਤੁਸੀਂ ਇਹ ਦੇਖ ਸਕਦੇ ਹੋ ਯੋਗਾ ਟੀਚਰ ਦੀਆਂ ਇਨ੍ਹਾਂ ਤਸਵੀਰਾਂ 'ਚ।