ਨੇਪਾਲ 'ਚ ਜਹਾਜ਼ ਡਿੱਗਿਆ, 50 ਮੌਤਾਂ ਦਾ ਖਦਸ਼ਾ
Download ABP Live App and Watch All Latest Videos
View In AppNepal: A plane crashes at Tribhuvan International Airport in Kathmandu. Airport closed for all arrival and departures. More details awaited. pic.twitter.com/2tzdNQyasp — ANI (@ANI) March 12, 2018
#WATCH: A plane has crashed at Tribhuvan International Airport in Kathmandu, Nepal. More details awaited. (Source:Unverified) pic.twitter.com/lpsWrvFjZd — ANI (@ANI) March 12, 2018
ਹਾਸਲ ਜਾਣਕਾਰੀ ਮੁਤਾਬਕ ਤ੍ਰਿਭੂਸ਼ਨ ਹਵਾਈ ਅੱਡੇ ਜਦੋਂ ਜਹਾਜ਼ ਉੱਤਰ ਰਿਹਾ ਸੀ ਤਾਂ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਜਹਾਜ਼ ਬੰਗਲਾਦੇਸ਼ ਦਾ ਸੀ। ਹਾਦਸੇ ਮਗਰੋਂ ਤ੍ਰਿਭੂਸ਼ਨ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ।
ਜਹਾਜ਼ ਵਿੱਚ 71 ਲੋਕ ਸਨ। ਕਈ ਜ਼ਖ਼ਮੀ ਹੋਏ ਹਨ। ਇਹ ਹਾਦਸਾ ਕਾਠਮੰਡੂ ਦੇ ਤ੍ਰਿਭੂਸ਼ਨ ਹਵਾਈ ਅੱਡੇ ਉੱਪਰ ਵਾਪਰਿਆ।
ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਭਿਆਨਕ ਹਵਾਈ ਹਾਦਸਾ ਹੋਇਆ ਹੈ। ਹੁਣ ਤੱਕ 17 ਲੋਕ ਮਾਰੇ ਜਾਣ ਦੀ ਖਬਰ ਹੈ। ਮਰਨ ਵਾਲਿਆਂ ਦੀ ਗਿਣਤੀ 50 ਤੱਕ ਪਹੁੰਚ ਸਕਦੀ ਹੈ।
- - - - - - - - - Advertisement - - - - - - - - -