✕
  • ਹੋਮ

ਪੁਰਾਣੇ 500-1000 ਦੇ 800 ਟਨ ਨੋਟਾਂ ਦਾ ਇਹ ਹਸ਼ਰ, ਵੇਖੋ ਤਸਵੀਰਾਂ...

ਏਬੀਪੀ ਸਾਂਝਾ   |  09 Nov 2017 06:59 PM (IST)
ਪੁਰਾਣੇ 500-1000 ਦੇ 800 ਟਨ ਨੋਟਾਂ ਦਾ ਇਹ ਹਸ਼ਰ, ਵੇਖੋ ਤਸਵੀਰਾਂ...
1

ਦੱਖਣੀ ਅਫਰੀਕਾ ਵਿੱਚ 2019 ਵਿੱਚ ਚੋਣਾਂ ਹੋਣੀਆਂ ਹਨ, ਇਨ੍ਹਾਂ ਦੀ ਵਰਤੋਂ ਉੱਥੇ ਕੀਤੀ ਜਾਵੇਗੀ।

2

ਭਾਰਤ ਲਈ ਖ਼ਰਾਬ ਹੋ ਚੁੱਕੇ ਇਨ੍ਹਾਂ ਨੋਟਾਂ ਦੀ ਵਰਤੋਂ ਦੱਖਣੀ ਅਫਰੀਕਾ ਦੀਆਂ ਚੋਣਾਂ ਵਿੱਚ ਕੀਤੀ ਜਾਵੇਗੀ।

3

ਇਹ ਕੰਮ ਨੋਟਬੰਦੀ ਤੋਂ ਤੁਰੰਤ ਬਾਅਦ ਸ਼ੁਰੂ ਕਰ ਦਿੱਤਾ ਗਿਆ ਸੀ। ਇਨ੍ਹਾਂ ਪਲਾਈਵੁੱਡ ਦੀ ਵਰਤੋਂ ਬੈਨਰ ਬਣਾਉਣ ਤੇ ਪ੍ਰਚਾਰ ਸਮੱਗਰੀ ਤਿਆਰ ਕਰਨ ਲਈ ਕੀਤਾ ਜਾਵੇਗਾ।

4

ਵੈਸਟਰਨ ਇੰਡੀਅਨ ਪਲਾਈਵੁੱਡ ਲਿਮਟਿਡ ਨਾਂ ਦੇ ਇੱਕ ਕੇਰਨ ਦੇ ਸਟਾਰਟਅੱਪ ਨੇ ਰਿਜ਼ਰਵ ਬੈਂਕ ਪਾਸੋਂ ਪੁਰਾਣੇ ਨੋਟ ਲੈ ਲਏ ਸਨ। ਇਨ੍ਹਾਂ ਨੋਟਾਂ ਦੀ ਮਦਦ ਨਾਲ ਪਲਾਈਵੁੱਡ ਬਣਾਈ ਜਾ ਰਹੀ ਹੈ।

5

ਕੰਪਨੀ ਦੇ ਮਾਰਕੀਟਿੰਗ ਪ੍ਰਮੁੱਖ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਆਰ.ਬੀ.ਆਈ. ਤੋਂ 800 ਟਨ ਪੁਰਾਣੇ ਨੋਟ ਲਏ ਸਨ, ਜਿਨ੍ਹਾਂ ਦੀ ਵਰਤੋਂ ਪਲਾਈਵੁੱਡ ਬਣਾਉਣ ਲਈ ਕੀਤੇ ਜਾ ਰਿਹਾ ਹੈ।

6

ਨੋਟਬੰਦੀ ਤੋਂ ਬਾਅਦ ਬੀਤੇ ਅਗਸਤ ਵਿੱਚ ਕੇਂਦਰੀ ਬੈਂਕ ਨੇ ਦੱਸਿਆ ਸੀ ਕਿ ਬੰਦ ਕੀਤੇ ਗਏ 500 ਤੇ 1000 ਰੁਪਏ ਦੇ ਕੁੱਲ ਨੋਟਾਂ ਵਿੱਚੋਂ 98.96 ਫ਼ੀ ਸਦੀ ਵਾਪਸ ਬੈਂਕ ਵਿੱਚ ਜਮ੍ਹਾਂ ਹੋ ਗਏ ਸਨ। ਜਿਨ੍ਹਾਂ ਦਾ ਕੁੱਲ ਮੁੱਲ 15.28 ਲੱਖ ਕਰੋੜ ਸੀ।

7

ਮੋਦੀ ਸਰਕਾਰ ਵੱਲੋਂ ਪਿਛਲੇ ਸਾਲ ਕੀਤੀ ਗਈ ਨੋਟਬੰਦੀ ਤੋਂ ਬਾਅਦ ਬੰਦ ਕੀਤੇ ਗਏ ਪੁਰਾਣੀ ਕਰੰਸੀ ਦੇ 500 ਤੇ 1000 ਰੁਪਏ ਦੇ ਨੋਟ ਕਾਗ਼ਜ਼ ਦੇ ਟੁਕੜੇ ਬਣ ਗਏ ਸਨ।

  • ਹੋਮ
  • Photos
  • ਖ਼ਬਰਾਂ
  • ਪੁਰਾਣੇ 500-1000 ਦੇ 800 ਟਨ ਨੋਟਾਂ ਦਾ ਇਹ ਹਸ਼ਰ, ਵੇਖੋ ਤਸਵੀਰਾਂ...
About us | Advertisement| Privacy policy
© Copyright@2026.ABP Network Private Limited. All rights reserved.