PM ਨੇ ਸਰਹੱਦ 'ਤੇ ਸੈਨਿਕਾਂ ਨਾਲ ਮਨਾਈ ਦੀਵਾਲੀ
ਏਬੀਪੀ ਸਾਂਝਾ | 30 Oct 2016 01:27 PM (IST)
1
ਸੈਨਿਕਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ।
2
ਸੈਨਿਕ ਪ੍ਰਧਾਨ ਮੰਤਰੀ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ।
3
ਕਿਨੌਰ ਦੇ ਲੋਕਾਂ ਨਾਲ ਫੋਟੋ ਖਿਚਵਾਉਂਦੇ ਹੋਏ ਪ੍ਰਧਾਨ ਮੰਤਰੀ
4
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਹਿਮਾਚਲ ਦੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਬੱਚਿਆਂ ਨੂੰ ਮਿਠਾਈਆਂ ਦਿੱਤੀਆਂ।
5
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਦੇ ਕਿਨੌਰ ਵਿੱਚ ਤੈਨਾਤ ਸੁਰਖਿਆ ਬਲਾਂ ਨਾਲ ਮਨਾਈ ਦੀਵਾਲੀ।
= 5">