PM ਮੋਦੀ ਦੀ ਬੁਲਟ ਟਰੇਨ ਸਵਾਰੀ
ਏਬੀਪੀ ਸਾਂਝਾ | 12 Nov 2016 11:37 AM (IST)

1
ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਮੋਦੀ ਦੀ ਸੇਲਫੀ
2
ਦੌਰੇ ਪ੍ਰਧਾਨ ਮੰਤਰੀ ਨੇ ਜਾਪਾਨ ਦੀ ਬੁਲਟ ਟ੍ਰੇਨ ਬਾਰੇ ਜਾਣਕਾਰੀ ਲਈ।
3
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨੀਂ ਦਿਨੀਂ ਜਪਾਨ ਦੇ ਦੌਰੇ ਉਤੇ ਹਨ।
4
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸਿੰਜੋ ਆਬੇ ਦੇ ਨਾਲ ਬੁਲਟ ਟ੍ਰੇਨ ਦੀ ਸਵਾਰੀ ਵੀ ਕੀਤੀ।
5
ਬੁਲਟ ਟ੍ਰੇਨ ਦੀ ਡਰਾਈਵਰ ਸੀਟ ਉਤੇ ਮੋਦੀ।