ਜਦੋਂ ਮੁਸਲਿਮ ਇਲਾਕੇ 'ਚ ਘਿਰਿਆ ਮੋਦੀ ਦਾ ਕਾਫਲਾ
ਮੋਦੀ ਕੱਲ੍ਹ ਜਦੋਂ ਭਾਬਰਾ ਦੀਆਂ ਗਲੀਆਂ ਵਿੱਚੋਂ ਆਜ਼ਾਦ ਦੇ ਸਮਾਰਕ ਵੱਲ ਜਾ ਰਹੇ ਸਨ ਤਾਂ ਮੁਸਲਿਮ ਆਬਾਦੀ ਵਾਲੇ ਇਲਾਕਿਆਂ ਵਿੱਚ ਭੀੜ ਨੇ ਕਾਫਲਾ ਘੇਰ ਲਿਆ। ਫਿਰ ਜੋ ਹੋਇਆਂ ਉਸ ਦੀ ਕਿਸੇ ਨੂੰ ਉਮੀਦ ਵੀ ਨਹੀਂ ਸੀ...
ਉਤਸ਼ਾਹਤ ਲੋਕ ਮੋਦੀ-ਮੋਦੀ ਦੇ ਨਾਅਰੇ ਲਾ ਰਹੇ ਸਨ। ਇਹ ਦੇਖ ਸੁਰੱਖਿਆ ਏਜੰਸੀਆਂ ਦੇ ਕੰਨ ਖੜ੍ਹੇ ਹੋ ਗਏ।
ਮੋਦੀ ਨੇ ਲੋਕਾਂ ਨੂੰ ਨਿਰਾਸ਼ ਨਾ ਕੀਤਾ। ਕਾਰ ਤੋਂ ਉਤਰ ਕੇ ਉਨ੍ਹਾਂ ਬਜੁਰਗਾਂ ਨਾਲ ਗਰਸਜੋਸ਼ੀ ਨਾਲ ਮੁਲਾਕਾਤ ਕੀਤੀ ਤੇ ਹੱਥ ਮਿਲਾਇਆ...
ਪੀ.ਐਮ. ਮੋਦੀ ਨੂੰ ਆਪਣੇ ਵਿੱਚ ਦੇਖ ਲੋਕਾਂ ਦਾ ਉਤਸ਼ਾਹ ਦੁਗਣਾ ਹੋ ਗਿਆ।
ਮੋਦੀ ਕੱਲ੍ਹ ਜਦੋਂ ਭਾਬਰਾ ਦੀਆਂ ਗਲੀਆਂ ਵਿੱਚੋਂ ਆਜ਼ਾਦ ਦੇ ਸਮਾਰਕ ਵੱਲ ਜਾ ਰਹੇ ਸਨ ਤਾਂ ਮੁਸਲਿਮ ਆਬਾਦੀ ਵਾਲੇ ਇਲਾਕਿਆਂ ਵਿੱਚ ਭੀੜ ਨੇ ਕਾਫਲਾ ਘੇਰ ਲਿਆ। ਫਿਰ ਜੋ ਹੋਇਆਂ ਉਸ ਦੀ ਕਿਸੇ ਨੂੰ ਉਮੀਦ ਵੀ ਨਹੀਂ ਸੀ...
ਹਾਲਾਂਕਿ ਕੁਝ ਦੇਰ ਲਈ ਸੁਰੱਖਿਆ ਏਜੰਸੀਆਂ ਲਈ ਚੁਣੌਤੀ ਪੈਦਾ ਹੋ ਗਈ ਸੀ।
ਇਸ ਵਿੱਚ ਅਚਾਨਕ ਕਾਫਲਾ ਰੁਕ ਗਿਆ। ਹਾਲੇ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਲੋਕਾਂ ਵਿੱਚ ਪਹੁੰਚ ਗਏ।
ਦਰਅਸਲ ਪ੍ਰਧਾਨ ਮੰਤਰੀ ਮੋਦੀ, ਚੰਦਰ ਸ਼ੇਖਰ ਆਜ਼ਾਦ ਦੇ ਪਿੰਡ ਭਾਵਰਾ ਤੋਂ ਉਨ੍ਹਾਂ ਦੇ ਸਮਾਰਕ ਵੱਲ ਜਾ ਰਹੇ ਸਨ।