PM ਮੋਦੀ ਦਾ ਹਮਸ਼ਕਲ 'ਆਟੋ ਵਾਲਾ'
ਏਬੀਪੀ ਸਾਂਝਾ | 08 Nov 2016 11:48 AM (IST)

1
ਇਹ ਫ਼ੋਟੋ ਤੇਲਗਨਾ ਅਦੀਲਾਬਾਦ ਇਲਾਕੇ ਦੇ ਇੱਕ ਆਟੋ ਚਾਲਕ ਦੀ ਹੈ। ਜਿਸ ਦੀ ਸ਼ਕਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਾਫ਼ੀ ਮਿਲਦੀ ਹੈ।
2
ਫੇਸ ਬੁੱਕ ਉੱਤੇ 'ਚਲੋ ਚੱਲੀਏ ਮੋਦੀ' ਨਾਲ ਇੱਕ ਗਰੁੱਪ ਵੀ ਬਣਾਇਆ ਗਿਆ ਹੈ।
3
ਪ੍ਰਧਾਨ ਮੰਤਰੀ ਮੋਦੀ ਦਾ ਹਮਸ਼ਕਲ।
4
ਇਹ ਫ਼ੋਟੋ ਫੇਸ ਬੁੱਕ ਰਾਹੀਂ ਬਹੁਤ ਜ਼ਿਆਦਾ ਸ਼ੇਅਰ ਕੀਤੀ ਜਾ ਰਹੀ ਹੈ।
5
ਤਸਵੀਰ ਵਿੱਚ ਇੱਕ ਵਿਅਕਤੀ ਆਟੋ ਚਲਾਉਂਦਾ ਹੋਇਆ ਨਜ਼ਰ ਆ ਰਿਹਾ ਜਿਸ ਦੀ ਸ਼ਕਲ ਹੂਬਹੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲਦੀ ਹੈ।
6
ਸੋਸ਼ਲ ਮੀਡੀਆ ਉੱਤੇ ਇਹਨੀਂ ਦਿਨੀਂ ਇੱਕ ਤਸਵੀਰ ਵਾਇਰਲ ਹੋ ਰਹੀ ਹੈ।