SPG ਦੇ ਘੇਰੇ 'ਚ PM ਮੋਦੀ ਦਾ ਰੋਡ ਸ਼ੋਅ
ਏਬੀਪੀ ਸਾਂਝਾ | 04 Mar 2017 05:46 PM (IST)
1
ਪ੍ਰਧਾਨ ਮੰਤਰੀ ਨੇ ਸਤਿਕਾਰ ਵਜੋਂ ਇਹ ਸ਼ਾਲ ਆਪਣੇ ਸਿਰ ਉੱਤੇ ਰੱਖ ਲਈ।
2
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਵਾਨੀ ਦੇ ਸਰਦਾਰ ਹਾਜੀ ਮੁਖ਼ਤਿਆਰ ਅਹਿਮਦ ਮਹੰਤੋ ਵੱਲੋਂ ਗੁਲਦਸਤਾ ਅਤੇ ਸ਼ਾਲ ਭੇਟ ਕੀਤੀ ਗਈ ਹੈ।
3
ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਦਾ ਇਹ ਪਹਿਲਾ ਰੋਡ ਸ਼ੋਅ ਹੈ ਜੋ ਉਨ੍ਹਾਂ ਯੂ ਪੀ ਚੋਣਾਂ ਦੌਰਾਨ ਕੀਤਾ।
4
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਇੱਥੋਂ ਦੇ ਮੁਸਲਿਮ ਇਲਾਕੇ ਮਦਨਪੁਰ ਵਿੱਚ 30 ਮਿੰਟ ਤੱਕ ਰੁਕੇ।
5
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਾਸ਼ੀ ਵਿੱਚ ਰੋਡ ਸ਼ੋਅ ਕੀਤਾ।
= 5">